10 ਸੇਲਫੀਆਂ ਦੇਖ ਕੇ ਹੈਰਾਨ ਰਹਿ ਜਾਵੋ ਗੇ। ਦੇਖੋ ਨਮੂਨੇ…

10 ਸੇਲਫੀਆਂ ਦੇਖ ਕੇ ਹੈਰਾਨ ਰਹਿ ਜਾਵੋ ਗੇ। ਦੇਖੋ ਨਮੂਨੇ…

सेल्फी का इतना क्रेज चल रहा हैं आज कल की लोग कही पर भी सेल्फी लेना शुरू हो जाते हैं |तो ईसिस तरह आज हम आप के लिए ऐसी कुछ 10 तस्वीरें लेकरबाए हैं जिसे आपने पहले कभी नहीं देखा होगा और ऐसी सेल्फी आपने पहले कभी ली भी नहीं होगी |

इस महान आदमी को देखिये पीछे बच्चे दुब रहा हैं लेकिन इसे सेल्फी लेने की पड़ी हैं |

देखिये चोको मेन की चोको सेल्फी

 

इसे कहते हैं वक्त का सही से इस्तमाल करना |वाह गुरु छा गए तुम तो

ब्रश करते वक्त हाथ से सेल्फी नहीं ली जाए तो इस तरह से करे पेरो को इस्तमाल

यह देखिए क्या सेल्फी हैं। ऐसा लग रहा है, जैसे बिल्ली खुद कपड़े पहनकर अपना सेल्फी ले रही हो। जबकि आदमी का चहरा जैकेट के अंदर हैं।

इसका चेरा देखने के बाद तो ये ही लग रहा हैं की ये अद्द्मी बहुत डरा हुआ हैं |तूफ़ान आने पर तो सभी भागते हैं लेकिन इन्हे पहले सेल्फी लेनी हैं |

 

 

फोटो को देखे थे ये दोनों एक जैसे ही दिखाई दे रहे हैं |

यह महिला सेल्फी लेने में इतना खो चुकी है, कि इसे खतरे का भी अंदाजा नहीं हैं। जैसे ही इसकी नजर पीछे पड़ेगी, यह सारे सेल्फी भूल जाएगी।

ये हमारा देशी जुगाड़ हमारी देशी सेल्फी स्टिक

यह है, बंदरों वाली सेल्फी। लगता है इसे बंदर बनने का ज्यादा ही शौक हैं।

अरे भाई गाडी गिरी हैं एलियन नहीं

चश्मे में सब दिखाई दे रहा हैं

ਜਾਣੋਂ ਵਿਆਹ ਤੋਂ ਬਾਅਦ ਪਹਿਲਾ ਬੱਚਾ ਲੈਣ ਦਾ ਸਹੀ ਸਮਾਂ,ਜਾਣਕਾਰੀ ਸ਼ੇਅਰ ਜਰੂਰ ਕਰੋ

ਅੱਜ-ਕੱਲ ਸਮੇਂ ਵਿੱਚ ਪਿਆਰ ਤਾਂ ਬਹੁਤ ਜਲਦੀ ਹੋ ਜਾਂਦਾ ਹੈ ਪਰ ਇਸ ਦੌਰ ਦੇ ਪ੍ਰੇਮੀ-ਪ੍ਰੇਮਿਕਾ ਨੂੰ ਵਿਆਹ ਦਾ ਨਾਮ ਸੁਣਦਿਆਂ ਹੀ ਬੋਝ ਮਹਿਸੂਸ ਹੋਣ ਲੱਗਦਾ ਹੈ ਪਰ ਵਿਆਹ ਇੱਕ ਅਜਿਹਾ ਬੰਦਨ ਹਨ ,ਜਿਸਨੂੰ ਨਾ ਚਾਹੁੰਦੇ ਹੋਏ ਵੀ ਕਰਨਾ ਹੀ ਪੈਂਦਾ ਹੈ |ਵਿਆਹ ਦੇ ਬਾਸ ਸਭ ਤੋਂ ਪਹਿਲਾਂ ਵੱਡਾ ਮੁੱਦਾ ਤਦ ਖੜਾ ਹੁੰਦਾ ਹੈ ਜਦ ਵਿਆਹ ਦੇ ਅਗਲੇ ਹੀ ਦਿਨ ਪਰਿਵਾਰ ਵਾਲੇ ਲੱਤਾਂ ਖਿਚਣੀਆਂ ਸ਼ੁਰੂ ਕਰ ਦਿੰਦੇ ਹਨ ਕਿ “ਖੁਸ਼ਖਬਰੀ ਕੱਦ ਸੁਣਾ ਰਹੇ ਹੋ” ?

ਇੱਧਰ ਪਤੀ-ਪਤਨੀ ਦੋਨਾਂ ਦਾ ਪਸੀਨਾ ਛੁੱਟ ਰਿਹਾ ਹੁੰਦਾ ਹੈ ਅਤੇ ਉੱਪਰ ਤੋਂ ਘਰ ਵਾਲਿਆਂ ਦਾ ਪ੍ਰੈਸ਼ਰ ਕਿਉਂਕਿ ਅੱਜ ਦੇ ਨਵੇਂ ਜਮਾਨੇ ਦੀਆਂ ਲੜਕੀਆਂ ਪ੍ਰੈਗਨੈਂਟ ਦਾ ਨਾਮ ਸੁਣਦਿਆਂ ਦੀ ਘਬਰਾ ਜਾਂਦੀਆਂ ਹਨ ਕਿਉਂਕਿ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਉਹ ਜਿੰਮੇਵਾਰੀ ਨਹੀਂ ਉਠਾ ਪਾਉਣਗੀਆਂ |ਸਿਰਫ ਔਰਤਾਂ ਹੀ ਨਹੀਂ ਬਲਕਿ ਵਿਆਹ ਹੋਣ ਤੇ ਮਰਦਾਂ ਦੀ ਵੀ ਇਹੀ ਹਾਲਤ ਹੁੰਦੀ ਹੈ |ਇਸ ਲਈ ਇਹ ਲੋਕ ਇਸ ਗੱਲ ਦਾ ਫੈਸਲਾ ਨਹੀਂ ਕਰ ਪਾਉਂਦੇ ਕਿ ਬੱਚਿਆਂ ਦੀ ਕਦ ਸਲਾਹ ਕਰਨੀ ਹੈ ਅਤੇ ਪਰਿਵਾਰ ਦੇ ਉੱਪਰ ਵਿਚਾਰ ਕੱਦ ਕਰਨਾ ਹੈ ਅਤੇ ਇਹਨਾਂ ਸਭ ਗੱਲਾਂ ਨੂੰ ਛੱਡ ਕੇ ਉਹ ਬੇਫਿਕਰ ਹੋ ਕੇ ਰੋਮਾਂਸ ਵਿਚ ਵਿਅਸਥ ਰਹਿੰਦੇ ਹਨ |

ਪਰ ਪਤੀ-ਪਤਨੀ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਬੱਚਾ ਕਰਨ ਦਾ ਵੀ ਇੱਕ ਨਿਰਧਾਰਿਤ ਸਮਾਨ ਹੁੰਦਾ ਹੈ ਜੋ ਤੁਹਾਡੀ ਉਮਰ ਉੱਪਰ ਨਿਰਭਰ ਕਰਦਾ ਹੈ |ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਚਿਆਂ ਦੀ ਸਲਾਹ ਕੱਦ ਕਰਨੀ ਚਾਹੀਦੀ ਹੈ ਇਸ ਨਾਲ ਤੁਹਾਡੇ ਮਨ ਵਿਚ ਉਠਣ ਵਾਲੇ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ |

ਜੇਕਰ ਤੁਹਾਡਾ ਵਿਆਹ 20 ਸਾਲ ਤੋਂ ਘੱਟ ਉਮਰ ਵਿਚ ਹੋਇਆ ਹੈ ਤਾਂ ਗਲਤੀ ਨਾਲ ਵੀ ਬੱਚੇ ਦੀ ਸਲਾਹ ਨਾ ਕਰੋ ਕਿਉਂਕਿ ਜਲਦਬਾਜੀ ਨਾਲ ਸਿਹਤ ਵਿਗੜ ਸਕਦੀ ਹੈ |ਲੜਕੀਆਂ ਨੂੰ 20 ਸਾਲ ਹੋਣ ਜਾਣ ਦੇ ਬਾਅਦ ਹੀ ਪ੍ਰੈਗਨੈਟ ਹੋਣਾ ਚਾਹੀਦਾ ਹੈ |ਇਹ ਸਮਾਂ ਇੱਕ ਦੂਸਰੇ ਦੇ ਨਾਲ ਵਕਤ ਵਿਤਾਉਣ ਦਾ ਹੈ ਜਿਆਦਾਤਰ ਸਮਾਂ ਆਪਣੇ ਪਰਿਵਾਰ ਦੇ ਨਾਲ ਬਿਤਾਓ ਅਤੇ ਰੋਮਾਂਸ ਉੱਪਰ ਧਿਆਨ ਦਵੋ |ਜੇਕਰ ਪਰਿਵਾਰ ਵਾਲੇ ਜਲਦਬਾਜੀ ਕਰਨ ਤਾਂ ਉਹਨਾਂ ਦੇ ਦਿਮਾਗ ਵਿਚ ਇਹ ਗੱਲ ਜਰੂਰ ਭਰ ਦਵੋ ਕਿ ਬੱਚਾ ਆ ਜਾਣ ਦੇ ਬਾਅਦ ਤੁਸੀਂ ਇੱਕ ਦੂਸਰੇ ਨਾਲ ਜਿਆਦਾ ਵਕਤ ਨਹੀਂ ਬੀਟਾ ਪਾਓਗੇ |ਇਸ ਲਈ ਜਰੂਰੀ ਹੈ ਕਿ ਉਮਰ 20 ਤੋਂ ਟੱਪਣ ਤੱਕ ਇੰਤਜਾਰ ਕਰੋ |

ਜਿੰਨਾਂ ਲੋਕਾਂ ਦਾ ਵਿਆਹ 20 ਤੋਂ 25 ਸਾਲ ਦੀ ਉਮਰ ਦੇ ਵਿਚ ਹੋਇਆ ਹੈ ਉਹਨਾਂ ਨੂੰ ਬੱਚਾ ਕਰਨ ਤੋਂ ਪਰਹੇਜ ਨਹੀਂ ਕਰਨਾ ਚਾਹੀਦਾ |ਇਹ ਸਮਾਂ ਬੱਚੇ ਦੇ ਲਈ ਪੂਰਾ ਸਹੀ ਹੁੰਦਾ ਹੈ ਅਤੇ ਬੱਚੇ ਦੀ ਤੰਦਰੁਸਤੀ ਵੀ ਬਣੀ ਰਹਿੰਦੀ ਹੈ |ਅਜਿਹਾ ਹੈ ਤਾਂ ਵਿਆਹ ਦੇ ਤੁਰੰਤ ਬਾਅਦ ਹੀ ਬੱਚਿਆਂ ਦੀ ਸਲਾਹ ਸ਼ੁਰੂ ਕਰ ਦਵੋ |ਇਹ ਉਹ ਵਕਤ ਹੈ ਜਦ ਪਤੀ ਅਤੇ ਪਤਨੀ ਜਿਆਦਾ ਖੁਸ਼ ਹੁੰਦੇ ਹਨ ਅਤੇ ਪਤੀ ਦੇ ਨੇੜੇ ਵੀ ਜਿੰਮੇਵਾਰੀ ਉਠਾਉਣ ਦੀ ਸ਼ਕਤੀ ਆ ਚੁੱਕੀ ਹੁੰਦੀ ਹੈ |ਪਤਨੀ ਵੀ ਇੱਕ ਮਾਂ ਦੀ ਜਰੂਰਤ ਨੂੰ ਸਮਝ ਚੁੱਕੀ ਹੁੰਦੀ ਹੈ ਇਸ ਲਈ ਬੱਚੇ ਹੋਣਾ ਜਰੂਰੀ ਹੈ |

ਜੇਕਰ ਤੁਹਾਡਾ ਵਿਆਹ 25 ਤੋਂ 30 ਸਾਲ ਦੇ ਵਿਚ ਹੋਇਆ ਹੈ ਤਾਂ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਹੈ |ਹੁਣ ਬੱਚੇ ਕਰਨ ਵਿਚ ਦੇਰੀ ਭੁੱਲ ਕੇ ਵੀ ਨਾ ਕਰੋ ਕਿਉਂਕਿ ਇਸ ਉਮਰ ਦੇ ਬਾਅਦ ਔਰਤਾਂ ਵਿਚ ਫਰਟੀਲਿਟੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ |ਇਥੇ ਜਲਦਬਾਜੀ ਦਿਖਾਉਣ ਨਾਲ ਤੁਹਾਡਾ ਪਰਿਵਾਰ ਜਿਆਦਾ ਖੁਸ਼ ਰਹੇਗਾ |ਇਸ ਉਮਰ ਦੇ ਵਿਚ ਨੋਕਝੋਕ ਥੋੜੀ ਜਿਆਦਾ ਹੁੰਦੀ ਹੈ ਪਰ ਉਹਨਾਂ ਸਭ ਨੂੰ ਸਿਰਫ ਦਿਨ ਵਿਚ ਹੀ ਚੱਲਣ ਦਵੋ |ਰਾਤ ਵਿਚ ਪਿਆਰ ਨੂੰ ਪ੍ਰਾਥਮਿਕਤਾ ਦਵੋ |

ਵੈਸੇ ਜਿੰਨਾਂ ਦਾ ਵਿਆਹ 30 ਤੋਂ 35 ਦੀ ਉਮਰ ਵਿਚ ਹੋਇਆ ਹੈ ਉਹਨਾਂ ਨੂੰ ਸਾਵਧਾਨ ਹੋਣ ਦੀ ਜਰੂਰਤ ਹੈ |ਜੇਕਰ ਔਰਤ ਹੁਣ ਪ੍ਰੈਗਨੈਟ ਨਹੀ ਹੋਈ ਤਾਂ ਤੁਹਾਡੇ ਲਈ ਬੁਰੀ ਖਬਰ ਵੀ ਆ ਸਕਦੀ ਹੈ ਕਿਉਂਕਿ ਅਜਿਹੇ ਕੇਸ ਵਿਚ ਔਰਤਾਂ ਦੇ ਗਰਭ ਠਹਿਰਨ ਦਾ ਚਾਂਸ ਘੱਟ ਹੋ ਜਾਂਦਾ ਹੈ |ਇੱਕ ਗੱਲ ਦਾ ਧਿਆਨ ਰੱਖੋ ਕਿ ਇਸ ਉਮਰ ਵਾਲੀ ਔਰਤਾਂ ਨੂੰ ਇੱਕ ਤੋਂ ਜਿਆਦਾ ਬੱਚੇ ਕਰਨਾ ਸਹੀ ਨਹੀਂ ਹੁੰਦਾ |ਨਹੀਂ ਤਾਂ ਮਾਂ ਦੀ ਜਾਨ ਉੱਪਰ ਵੀ ਖਤਰਾ ਬਣ ਸਕਦਾ ਹੈ |

ਜੇਕਰ ਤੁਹਾਡਾ ਵਿਆਹ 35 ਤੋਂ 40 ਦੇ ਵਿਚ ਹੁੰਦਾ ਹੈ ਤਾਂ ਅਗਲੇ ਹੀ ਦਿਨ ਪ੍ਰੈਗਨੈਂਟ ਹੋਣ ਦੀ ਸੋਚ ਲਵੋ |ਇਸ ਤੋਂ ਪਹਿਲਾਂ ਇੱਕ ਵਾਰ ਡਾਕਟਰ ਨੂੰ ਜਰੂਰ ਮਿਲੋ ਕਿਉਂਕਿ ਉਮਰ ਜਿਆਦਾ ਹੋ ਜਾਣ ਨਾਲ ਬੱਚਾ ਸਿਹਤਮੰਦ ਨਹੀਂ ਹੋ ਸਕਦਾ |ਵੈਸੇ ਵੀ ਅਜਿਹਾ ਮਾਮਲਾ ਜਿਆਦਾ ਸਾਹਮਣੇ ਆਉਂਦਾ ਹੈ ਕਿ ਇਸ ਉਮਰ ਵਿਚ ਪੈਦਾ ਹੋਣ ਵਾਲੇ ਬੱਚੇ ਕਮਜੋਰ ਹੁੰਦੇ ਹਨ |ਇਸ ਲਈ ਪਰਿਵਾਰ ਉੱਪਰ ਪਹਿਲਾਂ ਹੀ ਵਿਆਹ ਕਰਨ ਦਾ ਜੋਰ ਪਾਓ |

ਆਹ ਦੇਖੋ ਅੱਜ ਵਿਕੀ ਗੌਂਡਰ ਦੇ ਭੋਗ ਤੇ ਕੀ ਕੀ ਹੋਇਆ ….

ਆਹ ਦੇਖੋ ਅੱਜ ਵਿਕੀ ਗੌਂਡਰ ਦੇ ਭੋਗ ਤੇ ਕੀ ਕੀ ਹੋਇਆ। ….

26 ਜਨਵਰੀ ਨੂੰ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੀ ਅੰਤਿਮ ਅਰਦਾਸ ਉਸਦੇ ਉਸਦੇ ਜੱਦੀ ਪਿੰਡ ਸਰਾਵਾਂ ਬੋਦਲਾ ਵਿੱਚ ਕੀਤੀ ਗਈ। ਗੌਂਡਰ ਦੇ ਭੋਗ ਮੌਕੇ ਸਵੇਰ ਵੇਲੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਪਰ ਬਾਅਦ ਵਿੱਚ ਰਿਸ਼ਤੇਦਾਰਾਂ ਨੂੰ ਆ ਰਹੀ ਦਿੱਕਤ ਕਾਰਨ ਪੰਚਾਇਤ ਦੀ ਜਿੰਮੇਵਾਰੀ ਉਤੇ ਪੁਲਿਸ ਨੇ ਢਿੱਲ ਦੇ ਦਿੱਤੀ।

final prayer Vicky Gondar

 

ਇਸ ਮੌਕੇ ਜਿੱਥੇ ਉਸਦੇ ਰਿਸ਼ਤੇਦਾਰ ਅਤੇ ਪਿੰਡ ਵਾਲੇ ਭੋਗ ਵਿੱਚ ਸ਼ਾਮਿਲ ਹੋਏ, ਉਥੇ ਹੀ ਸਿਆਸੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸ਼ਮੂਲੀਅਤ ਦਰਜ ਕਰਵਾਈ ਗਈ। ਅਕਾਲੀ ਦਲ ਮਾਨ ਵੱਲੋਂ ਪਾਰਟੀ ਦੇ ਜਨ. ਸਕੱਤਰ ਜਸਕਰਨ ਸਿੰਘ ਕਾਹਨ ਵਾਲਾ ਨੇ ਆਪਣੇ ਸੰਬੋਧਨ ਵਿੱਚ ਇਸ ਐਨਕਾਉਂਟਰ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 12 ਫਰਵਰੀ ਨੂੰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਵਸ ਮੌਕੇ ਇਸ ਪਰਿਵਾਰ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ।

final prayer Vicky Gondar

ਵਿੱਕੀ ਗੌਂਡਰ ਦੇ ਭੋਗ ਮੌਕੇ ਹੋਰਨਾਂ ਲੋਕਾਂ ਤੋਂ ਇਲਾਵਾ ਐਨਕਾਉਂਟਰ ਦੌਰਾਨ ਮਾਰੇ ਗਏ ਪ੍ਰੇਮਾ ਲਾਹੌਰੀਆ ਦਾ ਪਰਿਵਾਰ ਵੀ ਸ਼ਾਮਿਲ ਹੋਇਆ। ਐਨਕਾਉਂਟਰ ਨੂੰ ਝੂਠਾ ਦੱਸਦੇ ਹੋਏ ਪ੍ਰੇਮਾ ਲਾਹੌਰੀਆ ਦੇ ਚਾਚਾ ਨੇ ਦੱਸਿਆ ਕਿ ਪ੍ਰੇਮਾ ਇੱਕ ਚੰਗਾ ਖਿਡਾਰੀ ਸੀ ਅਤੇ ਭਾਜਪਾ ਦੇ ਇੱਕ ਆਗੂ ਨੇ ਉਸ ਉਤੇ ਝੂਠਾ ਕੇਸ ਪੁਆ ਕੇ ਉਸਨੂੰ ਫਸਾਇਆ ਸੀ।

ਉਥੇ ਹੀ ਪ੍ਰੇਮਾ ਲਾਹੋਰੀਆ ਦੀ ਘਰਵਾਲੀ ਨੇ ਕਿਹਾ ਕਿ ਉਹ ਆਤਮ-ਸਮਰਪਣ ਕਰਕੇ ਮੁੱਖ ਧਾਰਾ ਵਿੱਚ ਆਉਣਾ ਚਾਹੁੰਦਾ ਸੀ, ਪਰ ਉਸ ਨੂੰ ਧੋਖੇ ਨਾਲ ਐਨਕਾਉਂਟਰ ਵਿੱਚ ਮਰਵਾ ਦਿੱਤਾ ਗਿਆ। ਉਸਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

final prayer Vicky Gondar

ਓਧਰ ਪ੍ਰੇਮਾ ਲਾਹੌਰੀਆ ਦੇ ਭਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨੌਜਵਾਨਾਂ ਉਤੇ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਐਥੋਂ ਤੱਕ ਕਹਿ ਦਿੱਤਾ ਕਿ ਪੁਲਿਸ ਨੇ ਪਹਿਲਾਂ ਇਨ੍ਹਾਂ ਤਿੰਨਾਂ ਨੂੰ ਕਾਬੂ ਕੀਤਾ ਅਤੇ ਫਿਰ ਘਟਨਾ ਵਾਲੀ ਥਾਂ ‘ਤੇ ਲਿਜਾ ਕੇ ਮਾਰ ਮੁਕਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ਜਾ ਕੇ ਵੇਖਿਆ ਹੈ ਅਤੇ ਆਸਪਾਸ ਦੇ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਹੈ। ਲੋਕਾਂ ਦੇ ਦੱਸਣ ਅਨੁਸਾਰ ਇਹ ਝੂਠਾ ਮੁਕਾਬਲਾ ਹੈ।final prayer Vicky Gondar ਇੱਥੇ ਇਹ ਵੀ ਵਰਣਨਯੋਗ ਹੈ ਕਿ ਪੂਰੇ ਮੁਕਤਸਰ ਜਿਲ੍ਹੇ ਵਿੱਚ ਵਿੱਕੀ ਗੌਂਡਰ ਉਤੇ ਇੱਕ ਵੀ ਮਾਮਲਾ ਦਰਜ ਨਹੀਂ ਹੈ। ਗੌਂਡਰ ਦੇ ਭੋਗ ਸਮਾਰੋਹ ਦਾ ਸਾਰਾ ਖਰਚਾ ਪਿੰਡ ਦੀ ਪੰਚਾਇਤ ਨੇ ਪਿੰਡ ਵਾਲਿਆਂ ਤੋਂ ਪੈਸਾ ਇਕੱਠਾ ਕਰਕੇ ਕੀਤਾ ਕਿਉਂਕਿ ਉਸਦਾ ਪਰਿਵਾਰ ਕਾਫੀ ਗਰੀਬ ਹੈ। ਗੈਂਗਸਟਰ ਵਿੱਕੀ ਗੌਂਡਰ ਦਾ ਭੋਗ ਅੱਜ ਪੈ ਗਿਆ ਹੈ, ਜਦਕਿ ਉਸਦੇ ਨਾਲ ਐਨਕਾਉਂਟਰ ਵਿੱਚ ਮਾਰੇ ਗਏ ਸਾਥੀ ਪ੍ਰੇਮਾ ਲਾਹੌਰੀਆ ਦਾ ਭੋਗ ਕੱਲ੍ਹ ਪਾਇਆ ਜਾਵੇਗਾ।final prayer Vicky Gondar ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ 26 ਜਨਵਰੀ ਦੀ ਸ਼ਾਮ ਨੂੰ ਇਨ੍ਹਾਂ ਸਾਰਿਆਂ ਨੂੰ ਐਨਕਾਉਂਟਰ ਦੌਰਾਨ ਮਾਰ ਗਿਰਾਇਆ ਸੀ। ਜਿਸ ਜਗ੍ਹਾ ਇਹ ਐਨਕਾਉਂਟਰ ਹੋਇਆ, ਉਸ ਜਗ੍ਹਾ ਨੂੰ ਲੈ ਕੇ ਵੀ ਕਾਫੀ ਭੰਬਲਭੂਸਾ ਰਿਹਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਸ ਥਾਂ ‘ਤੇ ਐਨਕਾਉਂਟਰ ਹੋਇਆ ਸੀ, ਉਹ ਢਾਣੀ ਪੰਜਾਬ ਵਿੱਚ ਆਉਂਦੀ ਹੈ, ਪਰ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਇਲਾਕਾ ਰਾਜਸਥਾਨ ਸੂਬੇ ਅਧੀਨ ਹੈ।

ਇਹ ਦਵਾਈ ਤਾਂ ਹਰ ਵਿਆਹੀ ਕੁੜੀ ਨੂੰ ਲੈਣੀ ਚਾਹੀਦੀ ਹੈ- ਸ਼ੇਅਰ ਕਰੋ ਜੀ

ਇਹ ਦਵਾਈ ਤਾਂ ਹਰ ਵਿਆਹੀ ਕੁੜੀ ਨੂੰ ਲੈਣੀ ਚਾਹੀਦੀ ਹੈ- ਸ਼ੇਅਰ ਕਰੋ ਜੀ

ਜਲੰਧਰ ਵਿੱਚ ਰਹਿੰਦੀ ਮਨਪ੍ਰੀਤ ਦਾ ਵਿਆਹ ਅਮ੍ਰਿਤਸਰ ਦੇ ਗਗਨਦੀਪ ਨਾਲ ਹੋ ਗਿਆ।ਸਮਾ ਸਹੀ ਲੰਘ ਰਿਹਾ ਸੀ ਪਰ ਆਖਰ ਵਿੱਚ ਸੱਸ ਨੂੰਹ ਵਾਲਾ ਕਲੇਸ਼ ਸ਼ੁਰੂ ਹੋ ਗਿਆ। ਮਨਪ੍ਰੀਤ ਨੂੰ ਅਹਿਸਾਸ ਹੋਇਆ ਉਸ ਦੀ ਆਪਣੀ ਸੱਸ ਨਾਲ ਨਹੀ ਨਿਭਣੀ। ਸੱਸ ਪੁਰਾਣੇ ਖਿਆਲ ਵਾਲੀ ਸੀ ਤੇ ਮਨਪ੍ਰੀਤ ਨਵੇ ਵਿਚਾਰਾਂ ਵਾਲੀ। ਮਨਪ੍ਰੀਤ ਤੇ ਉਸਦੀ ਸੱਸ ਦੇ ਝਗੜੇ ਆਏ ਦਿਨ ਵੱਧ ਰਹੇ ਸਨ। ਦਿਨ ਬੀਤੇ ਮਹੀਨੇ ਬੀਤੇ ਸਾਲ ਬੀਤੇ ਨਾ ਤਾ ਸੱਸ ਮਨਪ੍ਰੀਤ ਦੇ ਹਰ ਕੰਮ ਵਿੱਚ ਟਿਪਣੀ ਕਰਨੋ ਹੱਟਦੀ ਤੇ ਨਾ ਮਨਪ੍ਰੀਤ ਸਿਧੇ ਮੂੰਹ ਜਵਾਬ ਦੇਣੋ ਹੱਟਦੀ।

ਹਾਲਾਤਾਂ ਬਦ ਤੋਂ ਬਦਤਰ ਹੋ ਗਏ। ਮਨਪ੍ਰੀਤ ਨੂੰ ਆਪਣੀ ਸੱਸ ਨਾਲ ਪੂਰੀ ਨਫਰਤ ਹੋ ਗਈ ਸੀ। ਮਨਪ੍ਰੀਤ ਨੂੰ ਉਹ ਘੜੀ ਬਹੁਤ ਬੁਰੀ ਲੱਗਦੀ ਜਦੋ ਉਸਨੂੰ ਸਾਰਿਆਂ ਸਾਹਮਣੇ ਆਪਣੀ ਸੱਸ ਦਾ ਆਦਰ ਸਤਿਕਾਰ ਕਰਨਾ ਪੈਂਦਾ। ਉਹ ਹੁਣ ਕਿਸੇ ਤਰ੍ਹਾਂ ਵੀ ਆਪਣੀ ਸੱਸ ਤੋ ਪਿਛਾ ਛਡਾਉਣ ਲਈ ਸੋਚਦੀ ਰਹਿੰਦੀ। ਇੱਕ ਦਿਨ ਜਦੋ ਫਿਰ ਦੋਵਾਂ ਦਾ ਝਗੜਾ ਹੋਇਆ ਤਾ ਮਨਪ੍ਰੀਤ ਦੇ ਘਰਵਾਲੇ ਗਗਨ ਨੇ ਵੀ ਆਪਣੀ ਮਾਂ ਦਾ ਪੱਖ ਲਿਆ ਤਾ ਮਨਪ੍ਰੀਤ ਗੁੱਸੇ ਵਿੱਚ ਆ ਕੇ ਆਪਣੇ ਪੇਕੇ ਜਲੰਧਰ ਆਪਣੇ ਡੈਡੀ ਕੋਲ ਆ ਗਈ।

ਮਨਪ੍ਰੀਤ ਦੇ ਪਿਤਾ ਅਫਸਰ ਰਿਟਾਇਰ ਸਨ ਤੇ ਸ਼ੌਕ ਨਾਲ ਹਕੀਮੀ ਕਰਦੇ ਸਨ। ਮਨਪ੍ਰੀਤ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ ਰੋ ਰੋ ਕੇ । ਤੇ ਪਿਤਾ ਨੂੰ ਕਿਹਾ ਮੈਨੂੰ ਜਹਿਰੀਲੀ ਦਵਾਈ ਦਿਉ ਕੋਈ ਮੈ ਉਸ ਨੂੰ ਮਾਰ ਦੇਣਾ ਨਹੀ ਤਾ ਮੈ ਮਰ ਜਾਣਾ। ਪਿਤਾ ਕੋਲੋ ਲਾਡਾ ਨਾਲ ਪਾਲੀ ਆਪਣੀ ਧੀ ਦਾ ਦੁੱਖ ਸਹਿ ਨਹੀ ਹੋਇਆ। ਪਿਤਾ ਨੇ ਕਿਹਾ ਕਿ ਬਸ ਇਹਨੀ ਗੱਲ ਪਿਛੇ ਮੇਰਾ ਪੁੱਤ ਰੋ ਰੋ ਕਮਲਾ ਹੋਇਆ। ਪਰ ਪੁੱਤ ਜੇ ਤੂੰ ਆਪਣੀ ਸੱਸ ਨੂੰ ਜਹਿਰ ਦੇ ਕੇ ਮਾਰ ਤਾ ਤੈਨੂੰ ਪੁਲਸ ਫੜ ਕੇ ਲੈ ਜਾਵੇਗੀ ਤੇ ਮੈਨੂੰ ਵੀ ਕਿਉਂਕਿ ਜਹਿਰ ਤਾ ਮੈ ਦਿਤਾ ਹੈ। ਏਦਾ ਕਰਨਾ ਸਹੀ ਨਹੀ। ਪਰ ਮਨਪ੍ਰੀਤ ਜਿਦ ਤੇ ਅੜੀ ਰਹੀ ਮੈਨੂੰ ਜਹਿਰ ਦੇਉ। ਮੈ ਕਿਸੇ ਵੀ ਕੀਮਤ ਤੇ ਉਸ ਦਾ ਮੂੰਹ ਨਹੀ ਦੇਖਣਾ। ਪਿਤਾ ਨੇ ਕਿਹਾ ਠੀਕ ਹੈ ਇਹ ਮੇਰਾ ਚੁਟਕੀ ਦਾ ਕੰਮ ਆ ਮੈ ਤੈਨੂੰ ਜੇਲ ਵੀ ਨਹੀ ਜਾਣ ਦੇਣਾ।

ਇਹ ਸੁਣ ਕੇ ਮਨਪ੍ਰੀਤ ਦੀਆ ਅੱਖਾਂ ਵਿੱਚ ਚਮਕ ਆ ਗਈ ਤੇ ਹੈਰਾਨ ਹੋ ਕੇ ਪੁੱਛਣ ਲੱਗ ਗਈ ਇਹ ਕਿਦਾ ਹੋਵੇਗਾ ਮੈ ਆਪਣੀ ਸੱਸ ਨੂੰ ਮਾਰ ਦੇਵਾ ਤੇ ਪੁਲਸ ਤੋ ਵੀ ਬੱਚ ਜਾਵਾਂ । ਪਿਤਾ ਨੇ ਕਿਹਾ ਪੁੱਤ ਮੈ ਜੋ ਕਹਾਂਗਾ ਉਹ ਤੈਨੂੰ ਕਰਨਾ ਪੈਣਾ ਤੇ ਇਸ ਮੁਸੀਬਤ ਤੋ ਛੁਟਕਾਰਾ ਮਿਲ ਜਾਵੇਗਾ। ਮਨਪ੍ਰੀਤ ਨੇ ਕਿਹਾ ਪਾਪਾ ਜੋ ਤੁਸੀ ਕਹੋਗੇ ਮੈ ਕਰਾਗੀ। ਮੈਨੂੰ ਬਸ ਸੱਸ ਤੋ ਛੁਟਕਾਰਾ ਚਾਹੀਦਾ ਹੈ। ਉਸ ਦੇ ਪਿਤਾ ਅੰਦਰ ਗਏ ਤੇ ਇੱਕ ਜਹਿਰ ਦੀ ਪੁੜੀ ਲੈ ਆਏ ਤੇ ਮਨਪ੍ਰੀਤ ਦੇ ਹੱਥ ਤੇ ਰੱਖ ਦਿੱਤੀ ਤੇ ਕਿਹਾ ਪੁੱਤ ਇਸ ਵਿਚੋ ਰੋਜ ਇੱਕ ਚੁਟਕੀ ਆਪਣੀ ਸੱਸ ਨੂੰ ਰੋਟੀ ਜਾ ਚਾਹ ਵਿੱਚ ਮਿਲਾ ਕੇ ਦੇ ਦਵੀ। ਜਹਿਰ ਦੀ ਮਾਤਰਾ ਘੱਟ ਹੋਣ ਨਾਲ ਹੋਲੀ ਹੋਲੀ 6 ਮਹੀਨੇ ਅੰਦਰ ਮਰ ਜਾਵੇਗੀ ਤੇ ਲੋਕ ਸਮਝਣਗੇ ਕੁਦਰਤੀ ਮੌਤ ਹੋ ਗਈ।

ਪਰ ਪੁੱਤ ਤੈਨੂੰ ਬਹੁਤ ਸਾਵਧਾਨੀ ਵਰਤਣੀ ਪੈਣੀ ਤੇਰੇ ਘਰਵਾਲੇ ਨੂੰ ਸ਼ੱਕ ਨਾ ਹੋਵੇ ਨਹੀ ਤਾ ਆਪਾ ਦੋਵਾਂ ਨੂੰ ਜੇਲ ਜਾਣਾ ਪੈਣਾ ।ਇਸ ਲਈ ਅੱਜ ਤੋਂ ਬਾਅਦ ਤੂੰ ਆਪਣੀ ਸੱਸ ਨਾਲ ਝਗੜਾ ਨਹੀਂ ਕਰਨਾ ਤੇ ਉਸ ਦੀ ਸੇਵਾ ਕਰੇਗੀ। ਉਹ ਤੈਨੂੰ ਕੁਝ ਵੀ ਕਹੇ ਤੂੰ ਚੁੱਪ ਚਾਪ ਸੁਣ ਲੈਣਾ ਤੇ ਕੋਈ ਜਵਾਬ ਨਹੀਂ ਦੇਣਾ। ਮਨਪ੍ਰੀਤ ਤੇ ਸੋਚਿਆ 6 ਮਹੀਨੇ ਦੀ ਗੱਲ ਆ ਫਿਰ ਛੁਟਕਾਰਾ ਮਿਲ ਜਾਣਾ ਤੇ ਉਹ ਝੱਟ ਪੱਟ ਮੰਨ ਗਈ ਤੇ ਖੁਸ਼ ਹੋ ਕੇ ਆਪਣੇ ਸਹੁਰੇ ਅਮ੍ਰਿਤਸਰ ਆ ਗਈ। ਸਹੁਰੇ ਆ ਮਨਪ੍ਰੀਤ ਨੇ ਰੋਜ ਆਪਣੀ ਸੱਸ ਨੂੰ ਰੋਟੀ ਵਿਚ ਜਹਿਰ ਦੇਣਾ ਸ਼ੁਰੂ ਕਰਤਾ। ਤੇ ਆਪਣਾ ਵਰਤਾਓ ਵੀ ਸੱਸ ਨਾਲ ਬਦਲ ਦਿੱਤਾ। ਹੁਣ ਉਹ ਕਿਸੇ ਤਾਨੇ ਦਾ ਜਵਾਬ ਨਹੀਂ ਦੇਂਦੀ ਸੀ ਸਗੋ ਗੁੱਸਾ ਪੀ ਕੇ ਮੁਸਕਰਾ ਕੇ ਸੁਣ ਲੈਦੀ। ਰੋਜ ਸੱਸ ਦੇ ਪੈਰ ਘੁੱਟਦੀ ਤੇ ਉਸ ਦਾ ਧਿਆਨ ਰੱਖਦੀ।

ਉਸ ਤੇ ਸ਼ੱਕ ਨਾ ਹੋਵੇ ਇਸ ਲਈ ਸੱਸ ਦੀ ਪਸੰਦ ਦਾ ਖਾਣਾ ਬਣਾਉਂਦੀ। ਉਸ ਦੀ ਹਰ ਆਗਿਆ ਦਾ ਪਾਲਣ ਕਰਦੀ। ਕੁਝ ਹਫਤੇ ਲੰਘਦੇ ਲੰਘਦੇ ਸੱਸ ਦਾ ਸੁਭਾਅ ਵੀ ਬਦਲਣਾ ਸ਼ੁਰੂ ਹੋ ਗਿਆ। ਹੁਣ ਉਹ ਆਪਣੀ ਨੂੰਹ ਨੂੰ ਦਿਤੇ ਤਾਣਿਆ ਦਾ ਜਵਾਬ ਨਾ ਮਿਲਣ ‘ਤੇ ਉਹਨੇ ਵੀ ਤਾਣੇ ਮਾਰਣੇ ਬੰਦ ਕਰ ਦਿੱਤੇ ਤੇ ਨੂੰਹ ਦੀ ਸੇਵਾ ਬਦਲੇ ਉਸ ਨੂੰ ਅਸ਼ੀਸ਼ਾ ਦੇਣ ਲੱਗ ਗਈ। ਕਰਦੇ ਕਰਦੇ ਚਾਰ ਮਹੀਨੇ ਹੋ ਗਏ। ਮਨਪ੍ਰੀਤ ਰੋਜ ਆਪਣੀ ਸੱਸ ਨੂੰ ਜਹਿਰ ਦੇ ਰਹੀ ਸੀ। ਪਰ ਹੁਣ ਘਰ ਦਾ ਮਾਹੌਲ ਬਿਲਕੁਲ ਬਦਲ ਗਿਆ ਸੀ ਜੋ ਸੱਸ ਆਪਣੀ ਨੂੰਹ ਨੂੰ ਗਾਲਾਂ ਕੱਢਦੀ ਨਹੀ ਥੱਕਦੀ ਸੀ ਉਹ ਹੁਣ ਆਂਡ ਗਵਾਂਡ ਮਨਪ੍ਰੀਤ ਦੀ ਸਿਫਤਾਂ ਦੇ ਪੁਲ ਬੰਨ੍ਹ ਰਹੀ ਸੀ।

ਨੂੰਹ ਦੇ ਨਾਲ ਬੈਠ ਕੇ ਰੋਟੀ ਖਾਂਦੀ। ਰਾਤੀ ਸੌਣ ਲੱਗੇ ਜਦੋ ਤੱਕ ਉਹ ਮਨਪ੍ਰੀਤ ਨਾਲ ਚਾਰ ਗੱਲਾ ਨਹੀ ਕਰਦੀ ਸੀ ਉਸ ਨੂੰ ਨੀਦ ਨਹੀ ਆਉਂਦੀ ਸੀ। ਜਦੋ ਛੇਵਾਂ ਮਹੀਨਾ ਆਇਆ ਤਾਂ ਮਨਪ੍ਰੀਤ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਦੀ ਸੱਸ ਉਸਨੂੰ ਆਪਣੀ ਨੂੰਹ ਨਹੀ ਧੀ ਸਮਝਦੀ ਹੈ ਤੇ ਮਨਪ੍ਰੀਤ ਨੂੰ ਸੱਸ ਵਿਚ ਆਪਣੀ ਮਰੀ ਮਾਂ ਦੀ ਛਵੀ ਨਜਰ ਆਉਣ ਲੱਗ ਗਈ। ਜਦੋ ਉਹ ਸੋਚਦੀ ਕਿ ਉਸ ਦੇ ਦਿੱਤੇ ਜਹਿਰ ਨਾਲ ਉਸ ਦੀ ਸੱਸ ਹੁਣ ਕੁਝ ਦਿਨ ਬਾਅਦ ਮਰ ਜਾਵੇਗੀ ਤਾ ਪਰੇਸ਼ਾਨ ਹੋ ਜਾਂਦੀ ਤੇ ਸੱਸ ਦਾ ਪਿਆਰ ਦੇਖ ਕੇ ਉਸਦੇ ਅੰਦਰੋ ਆਪਣੀ ਕੀਤੀ ਗਲਤੀ ਦੀ ਤੜਫ ਨਿਕਲ ਜਾਂਦੀ। ਉਸਨੂੰ ਮਹਿਸੂਸ ਹੋਣ ਲੱਗ ਪਿਆ ਕਿ ਉਹ ਕਿੱਡਾ ਵੱਡਾ ਪਾਪ ਕਰ ਰਹੀ ਹੈ। ਉਸਨੂੰ ਲੱਗਿਆ ਜਿਵੇਂ ਆਪਣੀ ਮਾਂ ਨੂੰ ਹੀ ਜ਼ਹਿਰ ਦੇ ਰਹੀ ਹੋਵੇ।

ਇਸ ਤੜਫ ਵਿਚ ਉਹ ਆਪਣੇ ਪਾਪਾ ਕੋਲ ਜਲੰਧਰ ਆ ਗਈ ਤੇ ਬੋਲੀ ਪਾਪਾ ਮੈਨੂੰ ਮਾਫ ਕਰਦੋ, ਮੇਰੀ ਸੱਸ ਬਹੁਤ ਚੰਗੀ ਹੈ ਮੈਂ ਉਹਨੂੰ ਮਾਰਨ ਬਾਰੇ ਸੋਚ ਵੀ ਕਿਵੇਂ ਲਿਆ। ਜੇ ਮੇਰੀ ਸੱਸ ਮਰ ਗਈ ਤਾਂ ਮੈਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਪਾਂਵਾਂਗੀ ਤੁਸੀਂ ਮੈਨੂੰ ਜਲਦੀ ਜਹਿਰ ਦਾ ਅਸਰ ਖਤਮ ਕਰਨ ਵਾਲੀ ਕੋਈ ਦਵਾਈ ਦਿਉ। ਮੈ ਆਪਣੀ ਸੱਸ ਨੂੰ ਨਹੀ ਮਾਰਨਾ। ਉਹ ਮੈਨੂੰ ਆਪਣੀ ਧੀ ਸਮਝਦੀ ਹੈ ਤੇ ਮੈ ਉਹਨਾਂ ਨੂੰ ਆਪਣੀ ਮਾਂ ਦੀ ਤਰ੍ਹਾਂ ਪਿਆਰ ਕਰਦੀ ਹਾਂ।

ਉਸਦੇ ਅੱਖਾਂ ਚ ਹੰਝੂ ਆ ਗਏ ਪਰ ਮਨਪ੍ਰੀਤ ਦੇ ਪਿਤਾ ਉਚੀ ਆਵਾਜ਼ ਵਿੱਚ ਹੱਸਣ ਲੱਗ ਪਏ ਤੇ ਬੋਲੇ ਉਹ ਮੇਰੇ ਕਮਲੇ ਪੁੱਤ, ਮੈ ਇੱਕ ਵੈਦ ਹਾਂ ਲੋਕਾਂ ਨੂੰ ਮਾਰਨ ਦਾ ਨਹੀਂ ਬਚਾਉਣ ਦਾ ਕੰਮ ਕਰਦਾਂ। ਮੈਂ ਤਾਂ ਤੈਨੂੰ ਹਜਮੇ ਵਾਲਾ ਚੂਰਨ ਦਿਤਾ ਸੀ।ਮੈਨੂੰ ਪਤਾ ਸੀ ਕਿ ਤੂੰ ਆਪਣੀ ਸੱਸ ਨੂੰ ਪਿਆਰ ਕਰੇਂਗੀ ਤਾਂ ਉਸ ਚੋਂ ਆਪਣੀ ਮਾਂ ਲੱਭ ਲਵੇਂਗੀ ਤੇ ਤੇਰੀ ਸੱਸ ਨੂੰ ਤੇਰੇ ਚੋਂ ਇੱਕ ਧੀ ਮਿਲ ਜਾਵੇਗੀ।

ਆਪਣੀ ਅੌਲਾਦ ਨੂੰ ਸਹੀ ਰਸਤਾ ਦਿਖਾਉਣਾ ਮਾਂ ਪਿਉ ਦਾ ਫਰਜ ਹੈ। ਰਿਸ਼ਤਿਆਂ ਨੂੰ ਜੋੜਨ ਦੇ ਹੱਲ ਲੱਭੋ ਤੋੜਨ ਨੇ ਨਹੀ ਜੇ ਸਹੀ ਲੱਗੀ ਤਾ ਸ਼ੇਅਰ ਕਰ ਦੇਣਾ ਰੱਬ ਰਾਖਾ ਜੀ।

ਲੇਖਕ – ਅਗਿਆਤ

ਦਿਨ ਰਾਤ ਆ ਰਹੀ ਸੀ ਇਸ ਕਬਰ ਚੋਂ ਖੁਸ਼ਬੂ ਬਾਰਿਸ਼ ਨੇ ਖੋਲਿਆ ਰਾਜ ਤਾਂ ਸਾਰਿਆਂ ਹੋਸ਼ ਉੱਡ ਗਏ

ਦਿਨ ਰਾਤ ਆ ਰਹੀ ਸੀ ਇਸ ਕਬਰ ਚੋਂ ਖੁਸ਼ਬੂ ਬਾਰਿਸ਼ ਨੇ ਖੋਲਿਆ ਰਾਜ ਤਾਂ ਸਾਰਿਆਂ ਹੋਸ਼ ਉੱਡ ਗਏ

नई दिल्ली: जहाँ एक तरफ देश तरक्की के सातवे आसमान को छूह रहे हैं, वहीँ दूसरी और लोगो में भूतों और आत्मायों की पहेली उलझती चली जा रही है. भले ही आज साइंस ने हर चीज़ का तोड़ ढूंढ लिया है मगर आज तक विज्ञान भूतों, प्रेतों और आत्मायों के रहस्य पर से पर्दा नहीं उठा पाया है. दुनिया में दो तरह के इंसान रहते हैं. जिनमे से एक किस्म के लोग भूत और आत्मायों में विश्वास रखते हैं जबकि, दुसरे लोगों का भगवान पर अटूट विश्वास है और वह इन भूत प्रेतों को मन का वहम बताते हैं.

भूतों और आत्मायों को लेकर मतभेद काफी समय से चलते आ रहे हैं. आज तक कोई इस बात को कथित तौर पर साबित नहीं कर पाया कि हकीक़त में भूत होते हैं या नहीं. लेकिन, कईं बार इंसान के साथ कुछ ऐसी अजीबो गरीब घटनाएं हो जाती हैं, जो हमे ना चाहते हुए भी इन भूत प्रेतों पर विश्वास करने को मजबूर कर देती हैं. बहुत सारे लोग बुराई को काली शक्तियों से जोड़ते चले आ रहे हैं. कुछ ऐसा ही आश्चर्यजनक मामला हाल ही में हमारे सामने आया है.

दरअसल, ये पूरी घटना यमन के धाफर की है. जहाँ एक कब्रिस्तान में में मौजूद कबर से हर रोज़ खुशबु आती है. लोगों के अनुसार ये एक लड़की की कबर है जिसको कईं सालों पहले दफनाया गया था. मगर इस घटना के बाद जब कब्र से बाहर लड़की की लाश मिली तो वह एकदम वैसी ही मिली, जैसी उसको मरते वक़्त दफनाया गया था. जबकि, लाश के कबर में दफनाने के कुछ ही समय बाद उस शव को कीड़े मकौड़े खा जाते हैं या फिर वह लाश गल-सड़ जाती है. परंतु, इस घटना ने सबको हैरानी में डाल दिया है.

सूत्रों के अनुसार धाफर जिले में रहने वाली एक 20 वर्षीय लड़की का निधन हो गया था जिसके बाद उसको वहां स्तिथ कब्रिस्तान में दफना दिया गया था. लेकिन, इतने साओं बाद भी अक्सर उस कबर से खुशबु आती थी. अभी हाल ही में बारिश से कुछ लाशें कब्रों से बाहर निकल आई जिनमे से उस लड़की की लाश भी शामिल थी. लड़की की लाश ने वहां मौजूद सभी लोगों को दंग कर दिया.

वहीँ दूसरी और हमारी न्यूज़ट्रेंड टीम ने जब वहां के एक गाँव वाले से पूछताछ की तो उसने बताया कि काफी साल पहले उन्होंने यहाँ एक लड़की को दबाया था मगर वह जब भी यहाँ से गुजरते थे तो उन्हें एक अजीब सा एहसास होता था और कबर से सुंदर महक उन्हें अपनी और खींचती चली जाती थी. लेकिन, अबकी बार हुई बारिश के दौरान जब लड़की की लाश कबर से बाहर आई तो वह एकदम पहले की तरह ही दिखाई दे रही थी जबकि उसको अभी तक एक कंकाल बन जाना चाहिए था. गाँव वालों ने बताया कि फिलहाल उन्होंने उस लड़की को दोबारा कबर में दफना दिया है परंतु आज भी उस कबर से खुशबु आना लगातार ज़ारी है.

ਫੇਸਬੁੱਕ ‘ਤੇ ਲਾਈਵ ਹੋ ਮਾਰੀ ਹਿੱਕ ‘ਚ ਗੋਲ਼ੀ (Video)..

ਫੇਸਬੁੱਕ ‘ਤੇ ਲਾਈਵ ਹੋ ਮਾਰੀ ਹਿੱਕ ‘ਚ ਗੋਲ਼ੀ (Video)

ਸ੍ਰੀ ਮੁਕਤਸਰ ਸਾਹਿਬ: ਜ਼ਮੀਨੀ ਵਿਵਾਦ ਤੋਂ ਅੱਕੇ ਨੌਜਵਾਨ ਨੇ ਅੱਜ ਫੇਸਬੁੱਕ ‘ਤੇ ਲਾਈਵ ਹੋ ਕੇ ਖ਼ੁਦ ਨੂੰ ਗੋਲ਼ੀ ਮਾਰ ਲਈ। ਘਟਨਾ ਪਿੰਡ ਭੱਟੀਵਾਲਾ ਦੀ ਹੈ ਜਿੱਥੇ ਨੌਜਵਾਨ ਗੁਰਤੇਜ ਸਿੰਘ ਢਿੱਲੋਂ ਨੇ ਆਪਣੇ ਤਾਏ ਨਾਲ ਚੱਲ ਰਹੇ ਜ਼ਮੀਨੀ ਵਿਵਾਦ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਫਿਲਹਾਲ ਨੌਜਵਾਨ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਅੱਜ ਦੁਪਹਿਰ ਗੁਰਤੇਜ ਨੇ ਆਪਣੇ ਘਰ ਦੇ ਬਾਹਰ ਖੇਤ ਵਿੱਚ ਜਾ ਕੇ ਫੇਸਬੁੱਕ ਲਾਈਵ ਸ਼ੁਰੂ ਕੀਤਾ, ਪਰ ਕਿਸੇ ਦੋਸਤ ਨੂੰ ਆਨਲਾਈਨ ਨਾ ਦੇਖ ਇੰਤਜ਼ਾਰ ਕਰਨ ਲੱਗਾ। ਜਦੋਂ ਹੀ ਉਸ ਦਾ ਪਹਿਲਾ ਦੋਸਤ ਆਨਲਾਈਨ ਹੋਇਆ ਤਾਂ ਉਸ ਨੇ ਆਪਣੇ ਤਾਏ ਨਾਲ ਜਾਰੀ ਵਿਵਾਦ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਕੁੱਲ 38 ਮਿੰਟ ਦੀ ਇਸ ਵੀਡੀਓ ਵਿੱਚ ਉਸ ਨੇ ਕਿਹਾ ਕਿ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ,

ਇਸ ਲਈ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ। ਮੈਂ ਚਾਹੇ ਰਹਾਂ ਜਾਂ ਨਾ ਪਰ ਮੈਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ। ਚੰਗਾ ਰੱਬ ਰਾਖਾ ਕਹਿ ਕੇ ਉਸ ਨੇ ਆਪਣੇ ਲਾਈਸੰਸੀ ਰਿਵਾਲਵਰ ਵਿੱਚੋਂ ਖ਼ੁਦ ਨੂੰ ਗੋਲ਼ੀ ਮਾਰ ਲਈ।

ਗੋਲ਼ੀ ਦੀ ਆਵਾਜ਼ ਸੁਣ ਕੇ ਪਰਿਵਾਰ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਗੁਰਤੇਜ ਦੇ ਭਾਈ ਗੁਰਭੇਜ ਸਿੰਘ ਨੇ ਦੱਸਿਆ ਕਿ ਭੈਣ ਦੇ ਵਿਆਹ ਸਮੇਂ ਕਰਜ਼ ਬਦਲੇ ਉਨ੍ਹਾਂ ਦੇ ਤਾਇਆ ਨੇ ਉਨ੍ਹਾਂ ਦੇ ਪਿਤਾ ਤੋਂ ਜ਼ਮੀਨ ਸਬੰਧੀ ਕਾਗਜ਼ਾਤਾਂ ‘ਤੇ ਦਸਤਖ਼ਤ ਕਰਵਾ ਲਏ ਸੀ। ਉਸ ਨੇ ਦੱਸਿਆ ਕਿ ਤਾਏ ਨੇ ਆਪਣੇ ਅਸਰ ਰਸੂਖ ਦੀ ਵਰਤੋਂ ਕਰ ਕੇ ਉਨ੍ਹਾਂ ਦੀ ਜ਼ਮੀਨ ਆਪਣੇ ਨਾਂਅ ਲਵਾ ਲਈ ਸੀ। ਇਸ ਗੱਲ ਤੋਂ ਉਸ ਦਾ ਪਰਿਵਾਰ ਦੁਖੀ ਹੈ।

ਵੱਡਾ ਖੁਲਾਸਾ – ਆਹ ਸਨ ਕਾਰਨ ਕੇ ਬੇਟੇ ਦਾ ਜਨਮਦਿਨ ਵੀ ਨਹੀਂ ਰੋਕ ਸਕਿਆ DSP ਨੂੰ ਖ਼ੁਦਕੁਸ਼ੀ ਕਰਨ ਤੋਂ

ਵੱਡਾ ਖੁਲਾਸਾ – ਆਹ ਸਨ ਕਾਰਨ ਕੇ ਬੇਟੇ ਦਾ ਜਨਮਦਿਨ ਵੀ ਨਹੀਂ ਰੋਕ ਸਕਿਆ DSP ਨੂੰ ਖ਼ੁਦਕੁਸ਼ੀ ਕਰਨ ਤੋਂ

ਜੈਤੋ ਵਿੱਚ ਦੋ ਵਿਦਿਆਰਥਣਾਂ ਅਤੇ ਇੱਕ ਵਿਦਿਆਰਥੀ ਦੀ ਕੁੱਟਮਾਰ ਦੇ ਮਾਮਲੇ ਮਗਰੋਂ ਪੈਦਾ ਹੋਏ ਵਿਵਾਦ ਕਾਰਨ ਫ਼ਰੀਦਕੋਟ ਪੁਲੀਸ ਨੂੰ ਇੱਕ ਇਮਾਨਦਾਰ ਪੁਲੀਸ ਅਫ਼ਸਰ ਅਤੇ ਇੱਕ ਪੁਲੀਸ ਮੁਲਾਜ਼ਮ ਤੋਂ ਹੱਥ ਧੋਣੇ ਪੈ ਗਏ ਹਨ। ਡੀਐੱਸਪੀ ਬਲਜਿੰਦਰ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਕੁੱਟਮਾਰ ਦਾ ਮਸਲਾ ਲਗਭਗ ਸੁਲਝਾ ਲਿਆ ਸੀ, ਪਰ ਕੁਝ ਪੁਲੀਸ ਅਫ਼ਸਰਾਂ ਨੇ ਇੱਕ ਵਿਵਾਦਤ ਪੁਲੀਸ ਅਫ਼ਸਰ ਦੀ ਹੈਂਕੜ ਬਰਕਰਾਰ ਰੱਖਣ ਲਈ ਉਸ ਨੂੰ ਲੋਕਾਂ ਅੱਗੇ ਮੁਆਫ਼ੀ ਮੰਗਣ ਲਈ ਪੇਸ਼ ਨਹੀਂ ਹੋਣ ਦਿੱਤਾ, ਜਿਸ ਕਰਕੇ ਵਿਵਾਦ ਨੇ ਗੰਭੀਰ ਰੂਪ ਧਾਰਨ ਕਰ ਲਿਆ।
ਜਾਣਕਾਰੀ ਅਨੁਸਾਰ ਜਿਸ ਪੁਲੀਸ ਅਧਿਕਾਰੀ ਨੇ ਵਿਦਿਆਰਥੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਮਾਮਲੇ ਨੂੰ ਸੁਲਝਾਉਣ ਦੀ ਥਾਂ ਉਲਝਾਇਆ, ਉਹ ਫ਼ਰੀਦਕੋਟ ਵਿੱਚ ਕੁਝ ਸਮਾਂ ਪਹਿਲਾਂ ਤਾਇਨਾਤ ਰਹੇ ਇੱਕ ਆਈਪੀਐੱਸ ਅਧਿਕਾਰੀ ਦਾ ਖ਼ਾਸ ਚਹੇਤਾ ਹੈ।ਜੁਲਾਈ 2012 ਵਿੱਚ ਫ਼ਰੀਦਕੋਟ ਦੇ ਤਤਕਾਲੀ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਇਸ ਅਧਿਕਾਰੀ ਨੂੰ ਭ੍ਰਿਸ਼ਟਾਚਾਰ, ਸਰਕਾਰੀ ਸ਼ਕਤੀਆਂ ਦੀ ਦੁਰਵਰਤੋਂ, ਫਰਜ਼ੀ ਪਾਸਪੋਰਟ ਬਣਾਉਣ ਅਤੇ ਜਾਅਲਸਾਜ਼ੀ, ਦੋਸ਼ੀਆਂ ਨੂੰ ਵਿਦੇਸ਼ ਭਜਾਉਣ ਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ, ਪਰ ਇੱਕ ਸਾਲ ਬਾਅਦ ਹੀ ਇਹ ਅਧਿਕਾਰੀ ਇੱਕ ਆਈਪੀਐੱਸ ਅਧਿਕਾਰੀ ਰਾਹੀਂ ਨੌਕਰੀ ’ਤੇ ਬਹਾਲ ਹੋ ਗਿਆ ਸੀ। ਇਸ ਮਗਰੋਂ ਇਸ ਨੂੰ ਵਿਭਾਗ ਵਿੱਚ ਵੱਡੇ ਅਹੁਦੇ ਨਾਲ ਨਿਵਾਜਿਆ ਗਿਆ ਸੀ।ਇਸ ਵਿਵਾਦਿਤ ਪੁਲੀਸ ਅਫ਼ਸਰ ਖ਼ਿਲਾਫ਼ ਅੱਧੀ ਦਰਜਨ ਵਿਭਾਗੀ ਪੜਤਾਲਾਂ ਅਜੇ ਵਿਚਾਰਅਧੀਨ ਹਨ। ਸਮੁੱਚੇ ਕਰੀਅਰ ਦੌਰਾਨ ਵਿਵਾਦਾਂ ਵਿੱਚ ਰਹਿਣ ਵਾਲੇ ਇਸ ਪੁਲੀਸ ਅਧਿਕਾਰੀ ਉੱਪਰ ਹੁਣ ਵੀ ਪੁਲੀਸ ਅਧਿਕਾਰੀਆਂ ਦੀ ਕਥਿਤ ਮਿਹਰ ਹੈ।
ਡੀਜੀਪੀ ਸੁਰੇਸ਼ ਕੁਮਾਰ ਅਰੋੜਾ ਨੇ ਅੱਜ ਇੱਥੇ ਆਪਣੀ ਫੇਰੀ ਦੌਰਾਨ ਕਿਹਾ ਕਿ ਫ਼ਰੀਦਕੋਟ ਦੇ ਐੱਸਐੱਸਪੀ ਨਾਨਕ ਸਿੰਘ ਮਾਮਲੇ ਦੀ ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਵੀ ਪੁਲੀਸ ਅਧਿਕਾਰੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

7 ਲੱਖ ਲੈਣ ਵਾਲੀ ਡਾਂਸਰ ਦਾ ਸੱਚ…

ਭੰਗੜਾ ਇਕ ਰਵਾਇਤੀ ਨ੍ਰਿਤ ਅਤੇ ਸੰਗੀਤ ਹੈ ਜੋ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਤੋਂ ਪੈਦਾ ਹੁੰਦਾ ਹੈ. ਇਹ ਸ਼ੁਰੂ ਵਿਚ ਇਕ ਮਸ਼ਹੂਰ ਲੋਕ ਨਾਚ ਦੇ ਤੌਰ ਤੇ ਵਰਤਿਆ ਗਿਆ ਸੀ ਜਿਸ ਨੇ ਬਸੰਤ ਦੇ ਆਉਣ ਦੀ ਸ਼ੁਰੂਆਤ ਕੀਤੀ ਸੀ, ਜਾਂ ਵੈਸਾਖੀ, ਜਿਸ ਨੂੰ ਜਾਣਿਆ ਜਾਂਦਾ ਹੈ.

ਭਾਰਤ ਦੇ ਵਿਭਾਜਨ ਦੇ ਬਾਅਦ ਦੇਸ਼ ਦੇ ਵੱਖ-ਵੱਖ ਖੇਤਰਾਂ ਨੇ ਭੰਗੜੇ ਦੇ ਵੱਖੋ-ਵੱਖਰੇ ਰੂਪਾਂ ਨੂੰ ਵੰਡਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਸ਼ੁਰੂਆਤ ਕੀਤੀ. ਅੰਤ ਵਿੱਚ ਨਤੀਜਾ ਇੱਕ ਹਾਈਬ੍ਰਿਡ ਬਣਾਇਆ ਗਿਆ ਸੀ ਜਿਸ ਵਿੱਚ ਵਿਲੱਖਣ ਐਕਟ ਦੀਆਂ ਬਹੁਤ ਸਾਰੀਆਂ ਵੱਖਰੀਆਂ ਸਟਾਈਲ ਸ਼ਾਮਲ ਕੀਤੀ ਗਈ ਸੀ. ਸਿੱਖ ਭਾਈਚਾਰੇ ਦੇ ਕਾਰਨ ਭੰਗੜਾ ਮੁੱਖ ਤੌਰ ਤੇ ਪ੍ਰਸਿੱਧ ਹੋ ਗਈ, ਜਿਸਨੇ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਸੰਗੀਤ ਨੂੰ ਜੋੜਨ ਅਤੇ ਨਾਚ ਕਰਨ ਵਿੱਚ ਮਦਦ ਕੀਤੀ.

ਇਸਦੇ ਸ਼ੁੱਧ ਰੂਪ ਵਿੱਚ ਭੰਗੜਾ ਸੰਗੀਤ ਦੇ ਨਾਲ ਇੱਕ ਗਾਣੇ ਦਾ ਇੱਕ ਮਿਸ਼ਰਣ ਹੈ ਅਤੇ ਇੱਕ ਡੋਲ ਦੀ ਧੜਕਨ ਜਿਸਨੂੰ ਢੋਲ ਕਿਹਾ ਜਾਂਦਾ ਹੈ. ਬੋਲ ਹਮੇਸ਼ਾ ਪੰਜਾਬੀ ਦੀ ਭਾਸ਼ਾ ਵਿਚ ਗਾਏ ਜਾਂਦੇ ਹਨ ਅਤੇ ਆਮ ਤੌਰ ‘ਤੇ ਸਮਾਜਿਕ ਜਾਂ ਸੱਭਿਆਚਾਰਕ ਮੁੱਦਿਆਂ ਨਾਲ ਸੰਬੰਧ ਰੱਖਦੇ ਹਨ. ਇਹ ਵਿਆਹ ਤੋਂ ਕੁਝ ਵੀ ਹੋ ਸਕਦਾ ਹੈ ਅਤੇ ਪੈਸਾ ਅਤੇ ਨੱਚਣਾ, ਜਾਂ ਸ਼ਰਾਬੀ ਹੋਣਾ ਵੀ ਹੋ ਸਕਦਾ ਹੈ. ਮੌਜੂਦਾ ਭੰਗੜਾ ਕਲਾਕਾਰ ਹਰ ਤਰ੍ਹਾਂ ਦੇ ਸਰੋਤਾਂ ਤੋਂ ਪ੍ਰੇਰਨਾ ਲੈਂਦੇ ਹਨ, ਅਕਸਰ ਉਹ ਸਮੇਂ ਦੇ ਗਰਮ ਵਿਸ਼ਿਆਂ ਨਾਲ ਨਜਿੱਠਦੇ ਹੁੰਦੇ ਹਨ. ਭੰਗੜਾ ਆਪਣੇ ਸੰਗੀਤ ਦੇ ਨਾਲ ਇੱਕ ਸੁਨੇਹਾ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ.

ਭੰਗੜਾ ਡਾਂਸਿਸ ਖੇਤਰ ਤੋਂ ਵੱਖਰੇ ਹੁੰਦੇ ਹਨ ਅਤੇ ਅਜੇ ਵੀ ਆਪਣੀ ਵਿਲੱਖਣ ਪਛਾਣ ਬਣਾਈ ਰੱਖਦੇ ਹਨ. ਸ਼ਬਦ ‘ਭੰਗੜਾ’ ਨੇ ਪੂਰੇ ਡਾਂਸ ਫਾਰਮਾਂ ਨੂੰ ਸ਼ਾਮਲ ਕੀਤਾ ਹੈ ਜਿਵੇਂ ਕਿ ਝੂਮਰ, ਲੁਦੀ, ਗਿੱਧਾ, ਜੁਲੀ, ਦਾਕਾਂਰਾ, ਧਮਾਲ, ਸਾਮੀ, ਕਿੱਕਲੀ ਅਤੇ ਗੱਤਕਾ. ਡਾਂਸਰ ਡਾਂਸ ਦੇ ਆਲੇ-ਦੁਆਲੇ ਡਾਂਸ ਕਰਦੇ ਹੋਏ ਗਾਣੇ ਦਾ ਕੋਰਸ ਗਾਉਂਦੇ ਹਨ, ਜਾਂ ਢੋਲ, ਜਿਸ ਨੇ ਡਾਂਸ ਦੀ ਵਿਲੱਖਣ ਬੀਟ ਤੈਅ ਕੀਤੀ.

ਅੱਜ ਕੱਲ੍ਹ ਭੰਗੜਾ ਦੇ ਪ੍ਰਭਾਵ ਨੂੰ ਕਈ ਬਾਲੀਵੁੱਡ ਫਿਲਮਾਂ ਵਿੱਚ ਵੇਖਿਆ ਜਾ ਸਕਦਾ ਹੈ ਅਤੇ ਇਹ ਪ੍ਰਸਿੱਧ ਗੈਰ-ਏਸ਼ੀਆਈ ਸੱਭਿਆਚਾਰ ਦੇ ਰੂਪਾਂ ਵਿੱਚ ਵੀ ਜਾਣਿਆ ਜਾਂਦਾ ਹੈ ਜਿਵੇਂ ਕਿ ਇਸ ਦੀ ਵਿਲੱਖਣ ਅਪੀਲ.

Tanu ਸਟੇਜ ‘ਤੇ ਸਭ ਤੋਂ ਨਵਾਂ ਡਾਂਸ ਤਨੂ ਜਾਂ ਮਿਸ ਕ੍ਰਿਸ਼ਮਾ ਪੰਜਾਬ ਦੇ ਮਸ਼ਹੂਰ ਆਰਕੈਸਟਰਾ ਡਾਂਸਰ ਹਨ. ਉਹ ਆਪਣੀਆਂ ਚਾਲਾਂ ਅਤੇ ਨਾਚ ਕਦਮਾਂ ਲਈ ਮਸ਼ਹੂਰ ਹੈ. ਉਹ ਪੂਰੇ ਪੰਜਾਬ ਵਿੱਚ ਸਭ ਤੋਂ ਵਧੀਆ ਆਰਕੈਸਟਰਾ ਡਾਂਸਰ ਹੈ ਅਤੇ ਆਪਣੇ ਨਾਚ ਲਈ ਸਭ ਤੋਂ ਜਿਆਦਾ ਸ਼ੋਹਰਤ ਕਰਦਾ ਹੈ. ਇੱਕ ਵਾਰ ਅਫਵਾਹ ਦੀ ਗੱਲ ਹੈ ਕਿ ਉਸਨੇ ਇੱਕ ਵਿਆਹ ਵਿੱਚ 7 ​​ਲੱਖ ਰੁਪਏ ਪ੍ਰਤੀ ਡਾਂਸ ਪ੍ਰਦਰਸ਼ਨ ਦਾ ਖਰਚ ਕੀਤਾ ਪਰ ਇਹ ਬਿਲਕੁਲ ਸਹੀ ਨਹੀਂ ਸੀ.

ਦੇਖੋ ਵੀਡੀਓ ਇਹ ਕਿੰਨਾ ਕੁ ਸੱਚ ਹੈ

ਜਦੋ ਉਹ ਫ਼ੋਟੋਆ ਮੇਰੇ ਵੀਰੇ ਨੇ ਵੇਖੀਆਂ ਤਾਂ……

ਆਖਿਰ ਔਕਾਤ ਦਿਖਾ ਹੀ ਦਿੱਤੀ ਕੰਜਰ ਨੇ । ਜਦੋਂ ਉਸਦਾ ਮੇਰੇ ਤੋਂ ਮਨ ਭਰ ਗਿਆ ਸੀ।

ਭੇਜ ਦਿੱਤੀਆ ਸੀ ਉਹੀ ਫੋਟੋਆਂ ਉਹਨੇ ਮੇਰੇ ਮੰਗਣੇ ਤੇ ਜਿਹੜਾ ਹਰ ਰੋਜ ਸੀ ਕਹਿੰਦਾ ਮੈਂ ਵੇਖਣਾ ਤੈਨੂੰ ਬਿਨਾ ਕਪੜਿਆਂ ਦੇ। ਫਿਰ ਕੀ ਸੀ ਮੇਰੇ ਤਾਂ ਦਿਲ ਵਿਚ ਹੋਲ ਜਹੇ ਪੈਣ ਲੱਗ ਪਏ। ਮੈ ਇਹ ਕੀ ਕਰ ਬੈਠੀ ਵਿਚ ਅਣਜਾਣ ਪੁਣੇ ਦੇ ਆਪਣਾ ਸਭ ਕੁਝ ਲੁਟਾ ਬੈਠੀ।

ਪਰ ਓਹ ਵੀ ਨਿਕਲਿਆ ਕਿਸੇ ਘਟੀਆ ਅੰਮੜੀ ਬਾਪੂ ਦਾ ਜਾਇਆ। ਕੁਝ ਕੁ ਦਿਨਾਂ ਵਿਚ ਹੀ ਉਹਨੇ ਫੋਟੋਆਂ ਮੇਰੀਆਂ ਨੈਟ ਤੇ ਵੀ ਪਾ ਦਿੱਤੀਆਂ ਸੀ।

ਜਦ ਉਹ ਫ਼ੋਟੋਆ ਮੇਰੇ ਵੀਰੇ ਨੇ ਵੇਖੀਆਂ। ਵੀਰ ਮੇਰਾ ਕੁਝ ਖਾ ਕੇ ਉੱਥੇ ਹੀ ਮਰ ਗਿਆ ਸੀ ਤੇ ਬਾਪੂ ਅੰਮੜੀ ਨੂੰ ਸੋਚਾ ਵਿਚ ਪਾ ਗਿਆ ਸੀ। ਮੈ ਚਾਹ ਕੇ ਵੀ ਨਾ ਮਰ ਸਕਦੀ ਸੀ ਬਾਪੂ ਬੇਬੇ ਨੂੰ ਇਕੱਲਿਆ ਛੱਡ ਨਹੀਂ ਸਕਦੀ ਸੀ।

ਇਹ ਸੋਚ ਸੋਚ ਕੇ ਉਮਰ ਲੰਗਾਲੀ ਸੀ ਕਿ ਮਿਲਿਆ ਤੈਨੂੰ ਵੇ ਪਾਪੀਆ ਯਕੀਨ ਮੇਰੇ ਨੂੰ ਤੋੜ ਕੇ ਪਰ ਇੱਕ ਸਵਾਲ ਮੈ ਖੁਦ ਨੂੰ ਪੁੱਛਦੀ ਸੀ ਕੀ ਮਿਲਿਆ ਮੈਨੂੰ ਫ਼ੋਟੋਆ ਭੇਜ ਕੇ ਉਸ ਕੰਜਰ ਨੂੰ।

ਮੈ ਵੀ ਉਨੀ ਹੀ ਸਾਜ਼ਾ ਦੀ ਹੱਕਦਾਰ ਅਾ ਜਿਨਾ ਓਹ ਪਾਪੀ ਸੀ।

ਅਸ਼ਲੀਲ ਪੁਣਾ ਜਾ ਬੈੱਡ ਤੇ ਰਾਤਾਂ ਗੁਜਾਰਨੀਆ ਹੀ ਪਿਆਰ ਨੀ ਹੁੰਦਾ। ਸੋ ਬੇਨਤੀ ਆ ਕੁੜੀਆਂ ਨੂੰ ਕਿ ਇਹਨਾਂ ਕੰਮਾਂ ਤੋਂ ਬਚੋ ਜਿਨਾਂ ਬਚ ਹੁੰਦਾ।

ਚੰਦ ਪਲਾ ਲਈ ਪੂਰੀ ਜਿੰਦਗੀ ਨੂੰ ਜੋਖਿਮ ਚ ਨਾ ਪਾਉ।..

ਕਿਸੇ ਨੂੰ ਬੁਰਾ ਲੱਗੇ ਤਾਂ ਮੈਨੂੰ ਮਾਫ ਕਰ ਦਿਉ ਜੀ..

ਪਰ ਇਹੀ ਸੱਚ ਆ ਜੀ. ….

ਜਾਣ ਕੇ ਰਹਿ ਜਾੳੁਗੇ ਹੈਰਾਨ ਤੇ ਵੱਧ ਤੋ ਵੱਧ ਸ਼ੇਅਰ ਕਰੋ ……

ਜਾਣ ਕੇ ਰਹਿ ਜਾੳੁਗੇ ਹੈਰਾਨ ਤੇ ਵੱਧ ਤੋ ਵੱਧ ਸ਼ੇਅਰ ਕਰੋ

ਸ਼ੋਸ਼ਲ ਮੀਡੀਆ ਤੇ ਇਹ ਫੋਟੋ ਬਹੁਤ ਵਾਇਰਲ ਹੋ ਰਹੀ ਲੋਕੀ ਮਜਾਕ ਉਡਾ ਰਹੇ ਕੋਈ ਕਹਿੰਦਾ ਕਨੇਡਾ ਚੱਲੀ ਬੁੱਢੇ ਨਾਲ ਵਿਆਹ ਕਰਾ ਕੋਈ ਕੁਝ ਕਹਿ ਰਿਹਾ ਪਰ ਇੱਕ ਸੱਜਣ ਨੇ ਅਸਲ ਸਚਾਈ ਦੱਸੀ ਕਹਿੰਦਾ 22 ਇਹ ਕੁੜੀ ਨੂੰ ਮਿਰਗੀ ਦੀ ਬਿਮਾਰੀ ਹੈ ਤੇ ਬਹੁਤ ਹੀ ਸਿੱਧੀ ਕੁੜੀ ਹੈ ਜਿਸ ਮੁੰਡੇ ਨਾਲ ਰਿਸ਼ਤਾ ਹੁੰਦਾ ਉਸ ਨੂੰ ਦੱਸ ਦਿੰਦੀ ਬਿਮਾਰੀ ਬਾਰੇ ਤੇ ਅਗਲੇ ਦਿਨ ਰਿਸ਼ਤਾ ਟੁੱਟ ਜਾਂਦਾ। ਸੋ ਦੁੱਖੀ ਹੋ ਕੇ ਘਰਦਿਆਂ ਨੇ ਇਹ ਵਿਆਹ ਕੀਤਾ। ਇਸ ਲਈ ਪਹਿਲਾਂ ਸੱਚ ਜਾਣ ਲਿਆ ਕਰੋ ਫੇਰ ਬੋਲਿਆ ਕਰੋ। ਕੀ ਪਤਾ ਕਿਸ ਹਲਾਤਾ ਵਿਚ ਅਗਲਿਆ ਇਹ ਕਦਮਚੁੱਕਿਆ। ਸਾਰੇ ਇਸ ਦਾ ਮਜ਼ਾਕ ਬਣਾ ਰਹੇ ਆ , ਇਹ ਕੀ ਆ , ਕੀ ਹੋ ਰਿਹਾ!! ਸੱਚ ਇਹ ਆ !! ਇਹ ਇਕ ਗਰੀਬ ਘਰ ਦੀ ਕੁੜੀ ਆ !! ਜਿਸ ਨਾਲ ਇਸ ਇਸ ਇਨਸਾਨ ਨੇ ਵਿਆਹ ਕਰਕੇ ਉਹਦੀ ਬਾਂਹ ਫੜੀ !! ਸੋ ਦੋਨੋ ਇਕ ਦੂਜੇ ਨਾਲ ਵਿਆਹ ਕਰਵਾ ਕੇ ਖੁਸ਼ ਆ !! ਉਹਨਾਂ ਦੀ ਆਪਣੀ Life ਆ , ਮੈਨੂੰ ਨਹੀਂ ਲਗਦਾ ਲੋਕਾਂ ਨੂੰ ਕੋਈ Problem ਹੋਣੀ ਚਾਹੀਦੀ !! ਮੈਂ ਤਾਂ ਇੱਕੋ ਗੱਲ ਕਹੂ , ਕਿਸੇ ਵੱਲ ਊਂਗਲ ਉਠਾਉਣ ਤੋਂ ਪਹਿਲਾ , ਪੂਰੀ ਗੱਲ ਜਾਣ ਲਿਆ ਕਰੌ !! 🙏🏻🙏🏻ਮੇਰੇ ਵੱਲੋਂ ਆਹੀ ਦੂਆ ਆ ,, ਰੱਬ ਇਸ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ !!ਜੋੜੀ ਨੂੰ ਇਕੋ ਗੱਲ ਕਹੂੰਗਾ, ਲੋਕਾਂ ਦਾ ਕੀ ਆ, ਲੋਕੀਂ ਤਾਂ ਬੱਸ ਸੁਆਦ ਲੈਂਦੇ ਆ !! ਲੋਕ 2 ਦਿਨ ਗੱਲਾਂ ਕਰਨਗੇ , ਫਿਰ ਭੁੱਲ ਜਾਣਗੇ!!
ਤੁਸੀਂ ਆਪਣੀ Life ਆਪਣੇ ਤਰੀਕੇ ਨਾਲ ਜਿਓ, ਲੋਕਾਂ ਦੇ ਤਰੀਕੇ ਨਾਲ ਨਹੀਂ!!