Breaking News

ਉੱਤਰ ਦੇਖਣ ਲਈ ਕਲਿੱਕ ਕਰੋ- ਜਿਸ ਨੂੰ ਵੀ ਪਤਾ ਉਹ ਸ਼ੇਅਰ ਜਰੂਰ ਕਰਿਓ

ਇਹ ਤਸਵੀਰ ਪੰਜਾਬ ਦੇ ਉੱਗੇ ਕਲਾਕਾਰ, ਅੰਮ੍ਰਿੰਦਰ ਗਿੱਲ ਦੀ ਆਪਣੇ ਯਾਰਾਂ ਦੋਸਤਾਂ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੈ। ਅੰਮ੍ਰਿੰਦਰ ਗਿੱਲ ਦਾ ਪਾਲਣ ਪੋਸ਼ਣ ਪਿੰਡ ਬੂੜਚੰਦ ਜਿਲ੍ਹਾਂ ਅੰਮ੍ਰਿਤਸਰ ਵਿਖੇ ਹੋਇਆ। ਅੰਮ੍ਰਿੰਦਰ ਨੇ ਆਪਣੀ ਸਕੂਲ ਤੋਂ ਬਾਅਦ ਦੀ ਪੜ੍ਹਾਈ ਖਾਲਸਾ ਕਾਲਜ ਤੋਂ ਕੀਤੀ। ਉੱਥੋਂ ਉਹਨਾਂ ਨੇ ਐਗਰੀਕਲਚਲ ਸਾਈੰਸ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੂੰ ਭੰਗੜੇ ਦਾ ਬਹੁਤ ਸ਼ੌਕ ਸੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਈ ਇਨਾਮ ਜਿੱਤੇ।

ਅੰਮ੍ਰਿੰਦਰ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਫਿਰੋਜ਼ਪੁਰ ਸੈਂਟਰਲ ਕਾਪਰੇਟਿਵ ਬੈਂਕ ਵਿੱਚ ਮੈਨੇਜਰ ਦੇ ਤੌਰ ਤੇ ਕੰਮ ਕਰਦੇ ਰਹੇ ਹਨ। ਹੁਣ ਤੁਹਾਨੂੰ ਦਸ ਦਈਏ ਕਿ ਇਸ ਤਸਵੀਰ ਵਿੱਚ ਅੰਮ੍ਰਿੰਦਰ ਗਿੱਲ 5 ਨੰਬਰ ਵਾਲਾ ਹੈ। ਸ਼ੇਅਰ ਜਰੂਰ ਕਰੋ ਜੀ।

About admin

Check Also

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ टेक्नोलॉजी के आने के बाद …