Breaking News

ਜਾਣੋ ਕਿਸ ਵਜ੍ਹਾ ਕਰਕੇ ਵਿਆਹੀਆਂ ਔਰਤਾਂ ਦੀ ਜ਼ਿੰਦਗੀ ਵਿੱਚੋਂ ਹੁੰਦਾ ਹੈ ਪਤੀ ਦਾ ਪਿਆਰ ਖ਼ਤਮ …..

ਝੱਟ ਮੰਗਣੀ ਤੇ ਪੱਟ ਵਿਆਹ ਦੀ ਕਹਾਵਤ ਵਾਰੇ ਤਾਂ ਸਾਰੇ ਜਾਣਦੇ ਹੀ ਨੇ,

ਇਹ ਜ਼ਿਆਦਾ Emergency ਹਲਾਤਾਂ ਵਿੱਚ ਕੀਤੀ ਜਾਂਦੀ ਹੈ, ਜਾਂ ਕਈ ਲੋਕ ਸ਼ੁੱਭ ਜਾਂ ਖ਼ਾਸ ਦਿਨ ਗੁਜ਼ਰਨ ਤੋਂ ਪਹਿਲਾਂ ਇਸ ਤਰਾਂ ਦੀ Marriage ਕਰਦੇ ਨੇ… ਇਹ ਵਿਆਹ Mostly Arranged ਹੀ ਹੁੰਦੇ ਨੇ, ਜਿਸ ਵਿੱਚ ਮੁੰਡੇ ਤੇ ਕੁੜੀ ਨੂੰ ਇੱਕ ਦੁੱਜੇ ਨੂੰ , Likes Dislikes ਨੂੰ, Hobbies, ਆਦਤਾਂ ਆਦਿ ਜਾਨਣ ਨੂੰ ਘੱਟ ਹੀ ਸਮਾਂ ਮਿਲਦਾ ਹੈ. ਫ਼ਿਰ ਅਚਾਨਕ ਹੋਏ ਵਿਆਹ ਤੋਂ ਬਾਅਦ ਓਹਨਾਂ ਦਾ ਸਾਹਮਣਾ ਪਹਿਲੀ ਰਾਤ ਜਾਂ ਸੁਹਾਗ ਰਾਤ ਨੂੰ ਹੁੰਦਾ ਹੈ,

ਰਾਤ ਤੋਂ ਪਹਿਲਾਂ ਹੋਣ ਵਾਰੇ ਰਿਵਾਜਾਂ ਨੂੰ ਨਿਭਾਉਂਦੇ ਹੋਏ ਜਦ ਮੁੰਡਾ ਕੁੜੀ ਆਪਣੇ ਰੂਮ ‘ਚ ਜਾਂਦੇ ਨੇ ਤਾਂ ਦੋਨਾਂ ਦੇ ਮਨ ‘ਚ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ… ਮੁੰਡੇ ਦੇ ਦਿਮਾਗ ਵਿੱਚ ਮੰਗਣੀ ਵਾਲੇ ਦਿਨ ਤੋਂ ਕਹੀਆਂ ਜਾਂਦੀਆਂ ਆਪਣੇ ਦੋਸਤਾਂ ਦੀਆਂ ਗੱਲਾਂ ਚੱਲਦੀਆਂ ਨੇ ਕੇ ”ਸੁਹਾਗ ਰਾਤ ਨੂੰ ਤਕੜਾ ਹੋ ਕੇ ਜਾਵੀਂ, ਭਾਬੀ ਨੂੰ ਹੈਰਾਨ ਕਰ ਦੇਵੀਂ, ਅਸਲੀ ਮਰਦ ਬਣੀ, ਸਾਨੂੰ ਸ਼ਰਮਿੰਦਾ ਨਾ ਕਰ ਦੇਵੀ, ਜਲਦੀ ਬਸ ਨਾ ਕਰ ਜਾਵੀਂ, ਸੋ ਨਾ ਜਾਵੀਂ, ਬੱਚਿਆਂ ਵਾਂਗ ਬੈਠਾ ਨਾ ਰਹੀ” ਐਰਾ ਵਗੈਰਾ ਕਈ ਕੁੱਝ… ਇਦਾਂ ਦੀਆਂ ਗੱਲਾਂ ਕੇ ਮੁੰਡਾ ਸੋਚਦਾ ਹੈ ਕੇ ਮੈਨੂੰ ”ਕੁੜੀ ਨਾਲ Long time Love ਬਣਾਉਣਾ ਪਵੇਗਾ, Unlimited S.x ਕਰਨਾ ਪਵੇਗਾ,

ਨਹੀਂ ਤਾਂ ਮੈਂ ਓਹਦੀਆਂ ਨਜ਼ਰਾਂ ‘ਚ ਡਿੱਗ ਜਾਣਾ, ਓਹ ਸੋਚੇਗੀ ਮੈਂ ਕਮਜ਼ੋਰ ਹਾਂ, ਧੱਬਾ ਲੱਗ ਜਾਣਾ ਜੇ ਘੱਟ Time Love ਕੀਤਾ ਤਾਂ” ਇਹ ਹਰ ਮੁੰਡੇ ਨੂੰ ਵਿਆਹ ਤੋਂ ਪਹਿਲਾਂ ਸਿਖਾਇਆ ਜਾਂਦਾ ਹੈ ਤੇ ਹਰ ਮੁੰਡਾ ਆਪਣੇ ਕਿਸੇ ਦੋਸਤ ਨੂੰ ਇਦਾਂ ਦੀ ਸਲਾਹ ਦਿੰਦਾ ਵੀ ਹੈ, ਚਾਹੇ ਹਾਸੇ ਵਿੱਚ ਚਾਹੇ Serious ਹੋ ਕੇ, ਪਰ ਸੱਚ ਤਾਂ ਇਹ ਹੈ ਕੇ ”ਕੁੜੀ ਪਹਿਲੀ ਰਾਤ ਨੂੰ ਹੀ S.x  ਕਰਨਾ ਨਹੀਂ ਚਾਹੁੰਦੀ ਹੁੰਦੀ” ਮੁੰਡੇ ਫੋਕੀਆਂ ਗੱਲਾਂ ਵਿੱਚ ਆ ਕੇ ਉਸ ਰਾਤ ਗੱਬਰ ਬਣਨ ਦੀ ਸੋਚ ਲੈਂਦੇ ਹਾਂ,

ਕੁੜੀ ਅੱਗੇ ਮਰਦ ਬਣਨ ਦੀ ਕੋਸ਼ਿਸ਼ ਕਰਦੇ ਕਰਦੇ. ਅਸੀਂ ਅਸਲ ਵਿੱਚ ‘ਭੁੱਖੇ ਕੁੱਤੇ’ ਬਣੇ ਹੁੰਦੇ ਹਾਂ, ਓਹ ਕੁੱਤੇ ਜੋ ਕੁੱਝ ਵੀ ਦੇਖ ਮੂੰਹ ਵਿਚੋਂ ਪਾਣੀ ਦੀਆਂ ਲਾਰਾਂ ਸੁੱਟਣ ਲੱਗ ਜਾਂਦੇ ਨੇ ਜਿਵੇਂ ਕੁੱਝ ਦੁਬਾਰਾ ਮਿਲਣਾ ਹੀ ਨਹੀਂ ਹੁੰਦਾ ਤੇ ਇੱਕ ਵਾਰ ‘ਚ ਹੀ ਮੌਕੇ ਦਾ ਸਾਰਾ ਫਾਇਦਾ ਉਠਾਉਣਾ ਹੁੰਦਾ ਹੈ” ਕੁੜੀ ਇਹ ਨਹੀਂ ਚਾਹੁੰਦੀ ਹੁੰਦੀ ਕੇ ਤੁਸੀਂ ਉਸਨੂੰ ਆਪਣੀ Timing ਅਤੇ ਮਰਦਾਨਗੀ ਦਿਖਾਓ, ਸਗੋਂ ਉਸ ਕੋਲ ਪਿਆਰ ਨਾਲ ਆ ਕੇ ਬੈਠੋ ਤੇ ਗੱਲ ਕਰੋ’ ਵਿਆਹ ਵਾਲੇ ਦਿਨ ਦੇ ਰੁਝੇਵਿਆਂ ਤੋਂ,

Heavy Dress and Jewelry ਤੋਂ, Photography ਵਾਲਿਆਂ ਤੋਂ, ਹੋਰ ਕਈ ਕਾਰਨ ਨੇ ਕੁੜੀ ਥੱਕ ਜਾਂਦੀ ਹੈ, ਮੁੰਡਾ ਵੀ ਸ਼ਾਇਦ, ਫ਼ਿਰ ਉਸੇ ਰਾਤ Love ਕਰਨ ਦਾ ਸਵਾਲ ਕਿਵੇਂ ਉੱਠ ਜਾਂਦਾ ? ਮੁੰਡੇ ਨੂੰ ਪਤਾ ਹੁਣ ਚਾਹੀਦਾ ਕੇ ”ਓਹ ਦਿਨ ਕੁੜੀ ਲਈ Physically, Mentally Emotionally ਔਖਾ ਹੁੰਦਾ ਹੈ, ਜੋ ਕੁੜੀ ਥੋੜੇ ਘੰਟੇ ਪਹਿਲਾਂ ਆਪਣੇ ਪਰਿਵਾਰ ਘਰ ਨੂੰ ਛੱਡਦੀ ਹੋਈ ਰੋਈ ਹੋਵੇ, ਕੀ ਓਹ Ready ਹੋਵੇਗੀ ਤੁਹਾਡੇ ਨਾਲ ਪਿਆਰ ਕਰਨ ਲਈ ? ਓਹ ਤਾਂ ਅਜੇ ਵੀ ਇਸੇ Shock ਵਿੱਚ ਹੁੰਦੀ ਆ. ਇਹ ਇਸੇ ਤਰਾਂ ਹੀ ਜਿਵੇਂ ਕੋਈ ਮੁੰਡਾ ਆਪਣੇ ਪਰਿਵਾਰ ਨੂੰ ਛੱਡਕੇ Abroad ਜਾਵੇ ਤੇ Airport ‘ਤੇ ਉਤਰਦੇ ਸਾਰ ਹੀ ਉਸੇ Coat Pant ਵਿੱਚ ਉਸ ਤੋਂ ਕੰਮ ਕਰਵਾਉਣਾ ਸ਼ੁਰੂ ਕਰਵਾ ਦਿੱਤਾ ਜਾਵੇ,

ਜਿਸ ਲਈ ਓਹ Physically, Mentally and Emotionally ready ਨਾ ਹੋਵੇ, ਮੁੰਡਾ ਫ਼ਿਰ ਕੀ ਸੋਚੇਗਾ ? ਸੁਹਾਗ ਰਾਤ ਵਾਲੀਆਂ Stereotypes ਜਾਂ ਫੜਾਂ, ਵਿਸ਼ਵਾਸ ਬੇਤੁੱਕੇ ਤੇ ਝੂਠ ਦੀ ਬੁਨਿਆਦ ‘ਤੇ ਖੜੇ ਨੇ, ਜਿਹਨਾਂ ਦਾ ਕੰਮ ਸਿਰਫ਼ ਇਨਸਾਨ ਨੂੰ Hurt ਕਰਨਾ ਹੈ ਨਾ ਕੇ Heal ਕਰਨਾ. ਮੇਰੀ ਇਹੀ ਸਲਾਹ ਹੈ ਕੇ, ਇਦਾਂ ਦੀਆਂ ਗੱਲਾਂ ਵਿੱਚ ਕਦੇ ਵੀ ਨਾ ਆਇਓ, ਸਗੋਂ ਸੁਹਾਗ ਰਾਤ ਵਾਲੇ ਦਿਨ ਇੱਕ ਦੂਜੇ ਨਾਲ ਗੱਲਬਾਤ ਕਰੋ, ਹਲਕਾ ਫੁਲਕਾ ਹਾਸਾ ਮਜ਼ਾਕ ਕਰੋ, ਇੱਕ ਦੁੱਜੇ ਦੇ ਮਨਾਂ ਦੇ ਕੱਪੜੇ ਉਤਾਰੋ ਵਜਾਏ ਤਨਾਂ ਦੇ ਕੱਪੜਿਆਂ ਤੋਂ, ਜਦ ਮਨਾਂ ਦੇ ਕੱਪੜੇ ਉਤਰ ਜਾਣ ਤਾਂ ਪਿਆਰ ਦੀ ਸ਼ੁਰੁਆਤ ਵੀ ਫ਼ਿਰ ਹੀ ਕੀਤੀ ਜਾਵੇ, ਭਾਵੇਂ ਓਹਦੇ ਲਈ ਕਈ ਹਫ਼ਤੇ, ਮਹੀਨੇ ਕਿਉਂ ਨਾ ਲੱਗਣ. ਕਿਉਂਕਿ ਤੁਸੀਂ ਪਹਿਲੀ ਰਾਤ ਪਿਆਰ ਕਰਕੇ ਆਪਣੇ ਹੋਣ ਵਾਲੇ ਬੱਚਿਆਂ ਦੇ ਬਾਪ ਤਾਂ ਬਣ ਜਾਓਗੇ ਪਰ ਆਪਣੀ ਪਤਨੀ ਦੇ ਦਿਲ ਦੇ ਰਾਜਾ ਕਦੇ ਨਹੀਂ ਬਣ ਪਾਓਗੇ… ਤੇ ਇਹ ਗੱਲ ਹਰ ਤਰਾਂ ਦੇ ਵਿਆਹ ‘ਤੇ ਲਾਗੂ ਹੁੰਦੀ ਹੈ, ਚਾਹੇ ਝੱਟ ਪੱਟ ਹੋਇਆ ਹੋਵੇ ਚਾਹੇ Gap ਪਾ ਕੇ… – ਬਾਦਲਜੀਤ

ਕਰੀਬ 60 ਫੀਸਦੀ ਔਰਤਾਂ ਆਪਣੇ ਕੰਮ ਦੇ ਵਧਦੇ ਬੋਝ ਕਰਕੇ ਪਿਆਰ-ਮੁਹੱਬਤ ਤੋਂ ਦੂਰ ਰਹਿੰਦੀਆਂ ਹਨ।

ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇੱਕ ਸਰਵੇ ਵਿੱਚ ਸਾਹਮਣੇ ਆਇਆ ਹੈ।

ਆਨਲਾਈਨ ਡੇਟਿੰਗ ਵੈਬਸਾਈਟ “ਕੋਕੋਲੋਨੀ ਡੌਟ ਜੇਪੀ” ਵੱਲੋਂ ਕੀਤੇ ਗਏ ਸਰਵੇ ਅਨੁਸਾਰ ਜਾਪਾਨ ਵਿੱਚ ਔਰਤਾਂ ਉਪਰ ਵੀ ਮਰਦਾਂ ਵਾਂਗ ਹੀ ਕੰਮ ਕਰਨ ਦਾ ਬੋਝ ਹੈ।

 

ਇਸ ਲਈ ਕੰਮ ਖ਼ਤਮ ਹੋਣ ਤੋਂ ਬਾਅਦ ਥੱਕ ਚੁੱਕੀਆਂ ਇਹ ਮਹਿਲਾਵਾਂ ਡੇਟ ਦੀ ਥਾਂ ਸੋਫੇ ‘ਤੇ ਲੇਟ ਕੇ ਟੈਲੀਵਿਜ਼ਨ ਦੇਖਣਾ ਵਧੇਰੇ ਪਸੰਦ ਕਰਦੀਆਂ ਹਨ।


ਸਮਾਚਾਰ ਏਜੰਸੀ ਸਿੰਹੂਆ ਦੀ ਰਿਪੋਰਟ ਮੁਤਾਬਕ, ਦਫਤਰ ਵਿੱਚ ਪਿਆਰ ਵਿੱਚ ਪੈਣਾ ਹੁਣ ਪਹਿਲਾਂ ਵਾਂਗ ਆਕਰਸ਼ਕ ਨਹੀਂ ਰਿਹਾ।

 

ਬਲਾਇੰਡ ਡੇਟਸ ਨੂੰ ਤਣਾਅਪੂਰਨ ਤੇ ਥਕਾਊ ਮੰਨਿਆ ਜਾਣ ਲੱਗਾ ਹੈ।

 

ਸਰਵੇ ਮੁਤਾਬਕ ਚਾਰ ਵਿੱਚੋਂ ਇੱਕ ਔਰਤ ਨੇ ਸਵੀਕਾਰਿਆ ਕਿ ਉਹ ਕੰਮ ਦੀ ਥਕਾਵਟ ਕਰਕੇ ਡੇਟ ਦੌਰਾਨ ਸੌਂ ਗਈ।
ਇੱਕ ਹੋਰ ਆਨਲਾਈਨ ਡੇਟਿੰਗ ਸਾਈਟ “ਲਵਲੀ ਮੀਡੀਆ” ਨੇ ਕਿਹਾ ਕਿ ਡੇਟ ‘ਤੇ ਨਾਂ ਜਾਣ ਵਾਲੀਆਂ ਔਰਤਾਂ ਦੀ ਗਿਣਤੀ ਵਧ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਇਹ ਸਮੇਂ ਦੀ ਬਰਬਾਦੀ ਲੱਗਦਾ ਹੈ।

ਪੋਸਟ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ ਜੀ

About admin

Check Also

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ टेक्नोलॉजी के आने के बाद …