Breaking News

ਡਿਲੀਟ ਨਾ ਕਰਨਾ ਲਿਖ ਕੇ ਮੌਤ ਤੋਂ ਪਹਿਲਾ ਭੈਣ ਨੇ ਭੇਜਿਆ ਸੀ whats app ਮੈਸਜ ਜੂਮ ਕਰਕੇ ਦੇਖੋ

ਡਿਲੀਟ ਨਾ ਕਰਨਾ ਲਿਖ ਕੇ ਮੌਤ ਤੋਂ ਪਹਿਲਾ ਭੈਣ ਨੇ ਭੇਜਿਆ ਸੀ whats app ਮੈਸਜ ਜੂਮ ਕਰਕੇ ਦੇਖੋ |
ਅੱਜ ਇੱਕ ਅਜਿਹੇ ਹੱਤਿਆ ਕਾਂਡ ਦੇ ਬਾਰੇ ਵਿਚ ਗੱਲ ਕਰ ਰਹੇ ਹਾਂ ਜਿਸਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਇਹ ਹੱਤਿਆ ਕਾਂਡ ਭਾਗਲਪੁਰ ਦਾ ਹੈ ਇੱਕ ਕੁੜੀ ਨੂੰ ਆਪਣੀ ਮੌਤ ਦੀ ਭਿਣਕ ਹੋ ਗਈ ਸੀ ਅਤੇ ਇਸ ਗੱਲ ਦੀ ਜਾਣਕਾਰੀ ਉਸਨੇ ਆਪਣੇ ਭਰਾ ਨੂੰ ਦਿੱਤੀ। ਕੁੜੀ ਨੇ ਆਪਣੇ ਭਰਾ ਨੂੰ whats app ਤੇ ਇੱਕ ਮੈਸਜ ਭੇਜਿਆ ਅਤੇ ਉਸਨੂੰ ਡਿਲੀਟ ਨਾ ਕਰਨ ਨੂੰ ਕਿਹਾ।

ਅਜਿਹਾ ਇਸ ਲਈ ਸੀ ਸ਼ਇਦ ਕੁੜੀ ਨੂੰ ਆਪਣੀ ਮੌਤ ਦਾ ਆਭਾਸ ਹੋ ਗਿਆ ਸੀ ਭਾਗਲਪੁਰ ਵਿਚ ਅਪਾਰਟਮੈਂਟ ਦੇ ਫਲੈਟ ਨੰਬਰ 101 ਵਿਚ ਇੱਕ ਕੁੜੀ ਦੀ ਬੇਰਹਿਮ ਤਰੀਕੇ ਨਾਲ ਹੱਤਿਆ ਕਰ ਦਿੱਤੀ ਅਤੇ ਇਸ ਮਾਮਲੇ ਵਿਚ ਉਸਦੇ ਪਤੀ ਨੂੰ ਗਿਰਫ਼ਤਾਰ ਕਰ ਲਿਆ।

ਅਸਲ ਵਿੱਚ ਕੁੜੀ ਦਾ ਘਰਵਾਲਾ ਰੋਜ਼ ਉਸਨੂੰ ਨਾਸ਼ਤੇ ਵਿਚ ਇੱਕ ਦਵਾਈ ਮਿਲਾ ਕੇ ਖਵਾਉਂਦਾ ਸੀ ਇਸ ਵਾਰ ਵੀ ਉਸਨੇ ਕੁਝ ਅਜਿਹਾ ਹੀ ਕੀਤਾ ਉਸਨੇ ਕੁੜੀ ਨੂੰ ਬ੍ਰੇਕਫਾਸਟ ਵਿਚ ਬ੍ਰੈਡ ਆਮਲੇਟ ਦਿੱਤਾ ਜਿਸ ਵਿਚ ਉਸਨੇ ਦਵਾਈ ਮਿਲਾ ਰੱਖੀ ਸੀ ਮ੍ਰਿਤ ਕੁੜੀ ਨੇ ਉਸਦੀ ਫੋਟੋ ਖਿੱਚ ਕੇ 18 ਨਵੰਬਰ ਨੂੰ ਆਪਣੇ ਭਰਾ ਨੂੰ whats app ਕਰਕੇ ਭੇਜੀ

ਕੁੜੀ ਨੇ ਭਰਾ ਨੂੰ ਦੱਸਿਆ ਕਿ ਉਸਦਾ ਪਤੀ ਰੋਜ਼ ਹੀ ਉਸਨੂੰ ਨਾਸ਼ਤੇ ਵਿਚ ਦਵਾਈ ਮਿਲਾ ਕੇ ਖ਼ਵਾਉਂਦਾ ਹੈ ਤਾ ਕਿ ਉਹ ਮਾਂ ਨਾ ਬਣ ਸਕੇ , ਕੁੜੀ ਨੇ ਆਪਣੇ ਪਤੀ ਦੀਆ ਕਈ ਗੱਲਾਂ ਆਪਣੇ ਭਰਾ ਨ ਦੱਸੀਆਂ। ਫੋਟੋ ਖਿੱਚਣ ਤੋਂ ਬਾਅਦ ਉਸਨੇ ਆਪਣੇ ਭਰਾ ਨੂੰ ਇਸਦੇ ਬਾਰੇ ਦੱਸਿਆ ਅਤੇ ਕਿਸੇ ਕੋਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਉਹ ਇਸ ਫੋਟੋ ਨੂੰ ਡਿਲੀਟ ਨਾ ਕਰੇ ਬਲਕਿ ਆਪਣੇ ਕੋਲ ਸੰਭਾਲ ਕੇ ਰੱਖੇ ਸ਼ਇਦ ਉਸਨੂੰ ਆਪਣੇ ਨਾਲ ਹੋਣ ਵਾਲੀ ਘਟਨਾ ਦਾ ਅਹਿਸਾਸ ਹੋ ਗਿਆ ਸੀ।

ਮਾਮਲੇ ਵਿਚ ਨੇਹਾ ਦੇ ਪਿਤਾ ਕੈਲਾਸ਼ ਰਜਕ ਨੇ ਪਤੀ ਅਤੇ ਪਰਿਵਾਰ ਵਾਲਿਆਂ ਦੇ ਖ਼ਿਲਾਫ਼ ਹੱਤਿਆ ਅਤੇ ਦਹੇਜ ਦਾ ਕੇਸ ਦਰਜ ਕਰਵਾਇਆ ਹੈ FIR ਵਿਚ ਨੇਹਾ ਨੇ ਪਤੀ ਦਿਨੇਸ਼ ਦੇ ਬਿਨਾ ਉਸਦੇ ਜੇਠ ਜੇਠਾਣੀ ਨੂੰ ਵੀ ਆਰੋਪੀ ਕਰਾਰ ਦਿੱਤਾ ਹੈ। ਹਾਲਾਂਕਿ ਅਜੇ ਦੋਨਾਂ ਦੀ ਗਿਰਫਤਾਰੀ ਨਹੀਂ ਹੋਈ ਹੈ.ਆਰੋਪੀ ਪਤੀ lic ਦੇ ਭਾਗਲਪੁਰ division ਵਿਚ CEO ਹੈ ਅਤੇ ਉਸਦਾ ਵੱਡਾ ਭਰਾ ਉਸੇ ਆਫਿਸ ਵਿਚ ਉੱਚੀ ਪਦਵੀ ਤੇ ਕੰਮ ਕਰਦਾ ਹੈ ਪੁਲਿਸ ਨੇ ਦੱਸਿਆ ਕਿ 18 ਨਵੰਬਰ ਦੇ ਦਿਨ ਨੇਹਾ ਨੇ ਆਪਣੇ ਭਰਾ ਨੂੰ ਪਤੀ ਦੇ ਬਾਰੇ ਵਿਚ ਬਹੁਤ ਸਾਰੀਆਂ ਗੱਲਾਂ ਦੱਸੀਆਂ। ਪੁਲਿਸ ਨੇ ਉਸਦੇ ਭਰਾ ਤੋਂ ਸਕਰੀਨ ਸ਼ੋਟ ਲੈ ਲਏ ਹਨ ਤਾ ਕਿ ਜਾਚ ਕੀਤੀ ਜਾ ਸਕੇ ਬਾਕੀ ਕੇਸ ਦੀ ਜਾਚ ਚੱਲ ਰਹੀ ਹੈ।

About admin

Check Also

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ टेक्नोलॉजी के आने के बाद …