Breaking News

ਪੈਰਾਂ ਹੇਠੋ ਜਮੀਨ ਤਾ ੳੁਦੋ ਖਿਸਕ ਗੲੀ ਜਦੋ ੳੁਸ ਨੇ …..

ਬਾਰਵੀ +2 ਦੀ ਪੜ੍ਹੲੀ ਪੂਰੀ ਕਰਕੇ ! ਨਵ ਨੇ ਵੀ ਫੇਸਬੁਕ ਤੇ ਅਕਾੳੁਟ ਬਣਾਇਅਾਂ ਤੇ ਫੇਸਬੁਕ ਇਸਤਿਮਾਲ ਕਰਨ ਲੱਗੀ ! ਉਸ ਨਾਲ ਖਾਸ ਕਰ ਉਸਦੇ ਰਿਸਤੇਦਾਰ ਹੀ ਅੈਡ ਸਨ ! ਉਸਦੀ ਸਹੇਲੀ ਨੇ ਉਸਨੂੰ ਇੱਕ ਗਰੁੱਪ ਵਿਚ ਵੀ ਅੈਡ ਕਰ ਦਿੱਤਾ ! ੳੁਸ ਗਰੁੱਪ ਵਿਚ ਇੱਕ ਮੁੰਡਾ ਹਰ ਰੋਜ ਵਧੀਅਾਂ ਪੋਸਟਾ ਪਾੳੁਦਾ ਸੀ ਤੇ ਉਸਨੂੰ ੳੁਸ ਮੁੰਡੇ ਦੀਅਾਂ ਹੀ ਪੋਸਟਾ ਵਧੀਅਾਂ ਲੱਗਦੀਅਾਂ ਸਨ !

ਹੌਲੀ-ਹੌਲੀ ੳੁਸ ਮੁੰਡੇ ਨਾਲ ਉਸਦੀ ਫੇਸਬੁਕ ਤੇ ਗੱਲਬਾਤ ਹੋਣ ਲੱਗੀ ਹੈ ! ੳੁਹ ਮੁੰਡਾ ਉਸਨੂੰ ਇੱਜਤਦਾਰ ਲੱਗਿਅਾਂ ਤੇ ੳੁਸ ਮੁੰਡੇ ਨਾਲ ਇੰਨ੍ਹਾਂ ਪਿਅਾਰ ਪੈ ਗਿਅਾਂ ਕਿ ਲਵ ਮੈਰਿਜ ਕਰਵਾੳਣ ਲੲੀ ਵੀ ਸੋਚ ਲਿਅਾਂ ! ਅੱਜ ਮੁੰਡੇ ਨੇ ਉਸਨੂੰ ਮੈਸਜ ਕੀਤਾ !

ਹੈਲੋ …. ਡੀਅਰ ਤੁਸੀ ਅੱਜ ਮੈਨੂੰ ਤਾਜ ਹੋਟਲ ਵਿਚ ਮਿਲ ਸਕਦੇ ਹੋ ਮੈ ਤੁਹਾਡਾ ਇੰਤਜਾਰ ਕਰਾਗਾ ! ਉਸਨੇ ਸੋਚਿਅਾਂ ਚਲੋ ਫਿਰ ਕੀ ਮਿਲਣ ਹੀ ਜਾਣਾ ੲੇ ਕਿਹੜਾ ਅੱਜ ਹੀ ਵਿਅਾਹ ਕਰਵਾ ਲੈਣਾ ਹੈ ! ਇਹ ਸੋਚ ਕੇ ਮੁੰਡੇ ਦੇ ਦੱਸੇ ਪਤੇ ਤਾਜ ਹੋਟਲ ਵਿਚ ਪਹੁੰਚ ਗੲੀ ! ਉਹਨਾ ਦੋਵਾ ਨੇ ਬੈਠ ਕੇ ਕੌਫੀ ਪੀਤੀ ਤੇ ਦੋਨੋ ਇੱਕ ਦੂਸਰੇ ਤੋ ਜਾਣੂ ਹੋ ਗਏ ! ਪਰ ਨਵ ਦੇ ਪੈਰਾਂ ਹੇਠੋ ਜਮੀਨ ਤਾ ੳੁਦੋ ਖਿਸਕ ਗੲੀ ਜਦੋ ੳੁਸ ਨੇ ਨਵ ਦਾ ਹੱਥ ਤੇ ਅਪਣਾ ਹੱਥ ਰੱਖ ਕੇ ਕਿਹਾ

ਡੀਅਰ ਇੱਥੇ ਸਾਰਿਅਾਂ ਦੇ ਸਾਹਮਣੇ ੳੁਹ ਗੱਲ ਨਹੀ ਹੋਣੀ ਅਪਣੀ ਜੋ ਮੈਂ ਕਰਨੀ ਚਾਹੁੰਦਾ ਹਾ ਕਿੳੁ ਨਾ ਅਾਪਾ ਹੋਟਲ ਦੇ ਕਿਸੇ ਰੂਮ (ਕਮਰੇ) ਵਿਚ ਚੱਲੀੲੇ..? ਨਵ ਨੇ ੳੁਸ ਨੂੰ ਕਿਹਾ : – ਪਲੀਜ ਮੈਨੂੰ ਘਰ ਜਾਣ ਦਿੳੁ ਤੇ ੳੁਥੋ (ਹੋਟਲ ਵਿਚੋ) ਉੱਠ ਬਸ ਸਟੈਡ ਤੋ ਅਪਣੇ ਘਰ ਵਾਲੀ ਬਸ ਫੜੀ ! ਸਾਰੇ ਰਾਸਤੇ ਵਿਚ ਨਵ ਸੋਚਦੀ ਗੲੀ ਕਿ ਕੀ : – ਇਹ ਸਭ ਠੀਕ ਸੀ..? ਘਰ ਜਾਦਿਅਾਂ ਹੀ ਬਾਪੂ ਦੇ ਗਲ ਲੱਗ ਰੋਣ ਲੱਗੀ ਅਤੇ ਅਪਣੇ ਕਮਰੇ ਵਿਚ ਚਲੀ ਗੲੀ ! ਨਵ ਦਾ ਬਾਪੂ ਉਸਦੀ ਮਾਂ ਜੀ ਨੂੰ ਕਹਿੰਦਾ : –
ਬਚਨੋ ਜਾ ਦੇਖ ਤਾ ਕੁੜੀ ਨੂੰ ਕੀ ਹੋਇਅਾਂ ਪੁੱਛ ੳੁਹਨੂੰ ! ਨਵ ਦੀ ਮਾਂ ਕਮਰੇ ਵਿਚ ਅਾੲੀ ੳੁਸ ਨੇ ਪੁੱਛਿਅਾਂ :- ਧੀੲੇ ਕੀ ਗੱਲ ੲੇ..

ਮਾਂ ਮੈਨੂੰ ਮੁਅਾਫ ਕਰੀ ਸਾਰੀ ਗਲਤੀ ਹੀ ਮੇਰੀ ਸੀ ਮੈਂ ਨਾ ੳੁਸ ਨਾਲ ਗੱਲ ਕਰਦੀ ਨਾ ੳੁਸ ਦੇ ਦੱਸੇ ਪਤੇ ਤੇ ਪਹੁੰਚ ਦੀ ਮਾਂ ਮੈ ਤੁਹਾਨੂੰ ਵੀ ਬਿਨ੍ਹਾਂ ਦੱਸੇ ਚਲੀ ਗੲੀ ਸੀ ! ਨਵ ਨਾਲ ਜੋ ਬੀਤਿਅਾਂ ਸਭ ਦੱਸ ਦਿੱਤਾ। ਮਾਂ ਜੀ ਨੇ ਬਾਪੂ ਜੀ ਨੂੰ ਵੀ.ਕਮਰੇ ਵਿਚ ਬੁਲਾ ਲਿਅਾਂ ਸਾਰੀ ਗੱਲ ਸੁਣ ਮਾਂ ਜੀ ਨੇ ਕਿਹਾ :- ਧੀੲੇ ਇਹ ਦੁਨੀਅਾਂ ਬਹੁ ਰੰਗੀ ੲੇ ੳੁਪੱਰੋ ਕੁਝ ਹੋਰ ੲੇ ਅੰਦਰੋ ਕੁਝ ਹੋਰ ੲੇ ਧੀੲੇ ਕੋੲੀ ਵੀ ਮਾਂ-ਪਿੳੁ ਆਪਣੇ ਧੀ-ਪੁੱਤ ਲੲੀ ਮਾੜਾ ਜੀਵਨਸਾਥੀ ਨਹੀ ਲੱਭਦਾ ਅਤੇ ਨਾ ਹੀ ਅਪਣੇ ਧੀ-ਪੁੱਤ ਲੲੀ ਮਾੜਾ ਸੋਚਦਾ ! ਕੋੲੀ ਗੱਲ ਨਹੀ ਧੀੲੇ ਨਿਅਾਣੀ ੳੁਮਰੇ ਗਲਤੀ ਹੋ ਹੀ ਜਾਦੀ ੲੇ ਨਾਲੇ ਪੁੱਤ ਤੂੰ ਕਿਹੜਾ ਅਪਣੀ ਇੱਜਤ ਰੋਲ ਅਾੲੀ ਚੱਲ ਛੱਡ ਪੁੱਤ ੳੁਠ ਕੋੲੀ ਕੰਮ ਕਾਰ ਕਰਦੇ ਹਾ ! ਕੋਲ ਖੜੇ ਬਾਪੂ ਨੇ ਵੀ ਅਪਣੀ ਧੀ ਨੂੰ ਕਿਹਾ :- ਧੀੲੇ ਮੈਨੂੰ ਤੇਰੇ ਤੇ ਮਾਣ ਹੀ ਨਹੀ ਰੱਬ ਨਾਲੋਂ ਵੱਧ ਵਿਸ਼ਵਾਸ ਵੀ ਤੇਰੇ ਤੇ ਹੀ ਹੈ ਧੀੲੇ !

ੳੁਸ ਦਿਨ ਨਵ ਸਾਰੀ ਰਾਤ ਸੋਚਦੀ ਰਹੀ ਕਿ ਜੋ ਵੀ ਕਹਾਣੀਅਾਂ ਲਿਖ ਕੇ ਪੋਸਟ ਕਰਦੇ ਹਨ ੳੁਹਨਾਂ ਦਾ ਸੰਬੰਧ ਸਾਡੀ ਨਿੱਜੀ ਜਿੰਦਗੀ ਨਾਲ ਜਰੂਰ ਹੁੰਦਾ ਹੈ ! ਦੋਸਤੋ ਜੋ ਵੀ ਕਰਨਾ ਅਪਣੇ ਮਾਂ-ਪਿੳੁ ਨੂੰ ਪੁੱਛ ਕੇ ਹੀ ਕਰੋ ਕਿੳਕਿ ੳੁਹਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਤੁਹਾਡੇ_ਤੇ ੳੁਨ੍ਹਾਂ ਦਾ ਪੂਰਾ ਹੱਕ ਹੈ !

ਧੰਨਵਾਦ ਚੰਗਾ ਲੱਗਿਆ ਤਾਂ ਕੁਮੈਂਟ / ਸ਼ੇਅਰ ਜਰੂਰ ਕਰਿਉ

About admin

Check Also

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ

ਆ ਆਸ਼ਕ ਕੁੜੀ ਦਾ ਕੋਈ ਹਾਲ ਨਹੀਂ ਪੜੋ ਇਹਦੀ ਚੈਟ टेक्नोलॉजी के आने के बाद …